The Summer News
×
Sunday, 19 May 2024

ਦਿਹਾਤੀ ਪੁਲਿਸ ਲੁਧਿਆਣਾ ਦੇ ਪੀ.ਪੀ.ਐਮ.ਐਮ'ਜ਼ ਸਟਾਫ ਵਲੋਂ ਸੈਮੀਨਾਰ

ਲੁਧਿਆਣਾ :  ਲੁਧਿਆਣਾ ਦਿਹਾਤੀ ਪੁਲਿਸ ਦੇ PPMMS ਸਟਾਫ ਵਲੋਂ  ਸੈਮੀਨਾਰ ਕਰਵਾਏ ਜਿੱਥੇ ਵਿਦਿਆਰਥੀਆਂ ਅਤੇ ਲੋਕਾਂ ਨੂੰ PPMM, 112/181 ਹੈਲਪਲਾਈਨ ਨੰਬਰਾਂ ਦੀ ਵਰਕਿੰਗ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਨਾਲ ਦੁਰਵਿਵਹਾਰ, ਚੰਗੀ/ਬੁਰੀ ਛੂਹ, ਘਰੇਲੂ ਹਿੰਸਾ ਅਤੇ ਸਾਈਬਰ ਕ੍ਰਾਈਮ ਬਾਰੇ ਜਾਗਰੂਕ ਕੀਤਾ ਗਿਆ।

Story You May Like