The Summer News
×
Tuesday, 21 May 2024

ਜੌੜਾ ਫਾਟਕ ਹਾਦਸੇ ਤੋਂ ਨਹੀਂ ਲਿਆ ਸਬਕ, ਹੁਣ Amritsar ਦੇ ਇਸ ਖੁੱਲ੍ਹੇ ਫਾਟਕ ਤੋਂ ਲੰਘ ਗਈ Train, ਜਾਣੋ ਪੂਰਾ ਮਾਮਲਾ

ਚੰਡੀਗੜ੍ਹ : ਅੰਮ੍ਰਿਤਸਰ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ , ਜਿਸ 'ਚ ਅੰਮ੍ਰਿਤਸਰ ਦੇ ਚਬਾਲ ਰੋਡ 'ਤੇ ਸਥਿਤ ਰੇਲਵੇ ਕਰਾਸਿੰਗ 'ਤੇ ਮੁਲਾਜ਼ਮ ਦੀ ਲਾਪਰਵਾਹੀ ਕਾਰਨ ਖੁੱਲ੍ਹੇ ਫਾਟਕ ਦੌਰਾਨ ਟਰੇਨ ਲੰਘ ਗਈ। ਜਾਣਕਾਰੀ ਮੁਤਾਬਕ ਦਸਿਆ ਜਾ ਰਿਹਾ ਹੈ ਕਿ ਟਰੇਨ ਦੀ ਰਫਤਾਰ ਬਹੁਤ ਧੀਮੀ ਸੀ, ਜਿਸ ਕਾਰਨ ਕੋਈ ਨੁਕਸਾਨ ਨਹੀਂ ਹੋਇਆ, ਇਸਦੇ ਨਾਲ ਹੀ ਖੁਸ਼ਕਿਸਮਤੀ ਗੱਲ ਹੈ ਹੈ ਕਿ ਕਿਸੇ ਨੂੰ ਸੱਟ ਨਹੀਂ ਲੱਗੀ। ਇਸਦੇ ਨਾਲ ਹੀ ਦੱਸ ਦੇਈਏ ਕਿ ਵੱਡਾ ਹਾਦਸਾ ਹੁੰਦੇ ਹੁੰਦੇ ਟੱਲ ਗਿਆ, ਅਤੇ ਮੁਲਾਜ਼ਮ ਦੀ ਲਾਪਰਵਾਹੀ ਵੀ ਸਾਹਮਣੇ ਆ ਗਈ।


 

Story You May Like