The Summer News
×
Monday, 13 May 2024

ਨਵੇਂ ਸਾਲ ਦੀ ਸ਼ੁਰੂਆਤ ਮੋਕੇ ਧਾਰਮਿਕ ਸਥਾਨਾਂ 'ਚ ਲੱਗਿਆ ਰੌਣਕਾਂ

ਬਟਾਲਾ : ਨਵੇਂ ਸਾਲ ਦੀ ਸ਼ੁਰੂਆਤ ਮੋਕੇ ਲੋਕ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਏ ਖਾਸਕਰ ਬਟਾਲਾ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਵਾਹ ਸਥਾਨ ਗੁਰਦੁਆਰਾ ਕੰਧ ਸਾਹਿਬ ਅਤੇ ਸਿੱਧ ਸ਼ਕ੍ਤਿਪਿੱਠ ਮੰਦਰ ਕਾਲੀਦਵਾਰਾ ਹੋਏ ਨਤਮਸਤਕ ਇਸ ਮੋਕੇ ਲੋਕਾਂ ਨੇ ਕਹਾ ਕੀ ਨਵੇਂ ਸਾਲ ਦੀ ਸ਼ੁਰੂਆਤ ਮੋਕੇ ਅਸੀਂ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਲਇ ਆਏ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਰਾਬ ਅਗੇ ਬੇਨਤੀ ਕੀਤੀ ਹੈ ਕੀ ਏਹ ਸਾਲ ਸਬ ਲਇ ਖ਼ੁਸ਼ੀਆਂ ਖੇੜਿਆਂ ਪਰਾ ਹੋਵੇ ਜਿਥੇ ਦੇਸ਼ ਤਰੱਕੀ ਕਰੇ ਓਥੇ ਹੀ ਦੇਸ਼ ਵਾਸੀ ਵੀ ਤਰੱਕੀ ਕਰਨ ਅਤੇ ਖੁਸ਼ਹਾਲੀ ਨਾਲ ਆਪਣਾ ਜੀਵਨ ਬਤੀਤ ਕਰਨ|

Story You May Like