The Summer News
×
Sunday, 16 June 2024

ਅਮਰੀਕਾ ਗਏ ਨੌਜਵਾਨ ਨਾਲ ਵਾਪਰ ਗਿਆ ਵੱਡਾ ਭਾਣਾ

ਹੁਸ਼ਿਆਰਪੁਰ : ਅਕਸਰ ਹੀ ਲੋਕ ਆਪਣਾ ਘਰ ਪਰਿਵਾਰ ਛੱਡਕੇ ਬਾਹਰਲੇ ਦੇਸ਼ਾਂ 'ਚ ਜਾ ਕੇ ਕੰਮ ਕਰਨਾ ਵੱਧ ਪਸੰਦ ਕਰਦੇ ਹਨ। ਇਸੇ ਦੌਰਾਨ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਪਿੰਡ ਦਸੂਹਾ ਤੋਂ ਜਿਥੇ ਇਕ ਸੋਹਣੇ ਭਵਿੱਖ ਦੇ ਸੁਪਨੇ ਲੈ ਕੇ 22 ਸਾਲਾਂ ਦਾ ਨੌਜਵਾਨ ਅਮਰੀਕਾ ਗਿਆ ਸੀ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮੁੰਡੇ ਦੀ ਸਮੁੰਦਰ 'ਚ ਨਹਾਉਂਦੇ ਸਮੇਂ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ। ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਨਾਲ ਸਮੁੰਦਰ 'ਚ ਨਹਾਉਂਦੇ ਸਮੇਂ ਉਸ ਨਾਲ ਵੱਡਾ ਭਾਣਾ ਵਾਪਰ ਗਿਆ।

Story You May Like