The Summer News
×
Monday, 24 June 2024

ਮੈਂ ਤਾਂ ਸੁੰਦਰ ਸ਼ਾਮ ਅਰੋੜਾ ਦੇ ਘਰ ਚਾਹ ਦਾ ਕੱਪ ਪੀਣ ਆਇਆ'

ਹੁਸਿ਼ਆਰਪੁਰ-ਅੱਜ ਹੁਸਿ਼ਆਰਪੁਰ 'ਚ ਸਾਬਕਾ ਮੰਤਰੀ ਅਤੇ ਭਾਜਪਾ ਆਗੂ ਸੁੰਦਰ ਸ਼ਾਮ ਅਰੋੜਾ ਦੇ ਘਰ ਕਾਂਗਰਸ ਦੇ ਆਗੂ ਪ੍ਰਤਾਪ ਬਾਜਵਾ ਪਹੁੰਚੇ ਜਿੱਥੇ ਕਿ ਉਨ੍ਹਾਂ ਵਲੋਂ ਕਾਫੀ ਸਮਾਂ ਘਰ ਅੰਦਰ ਬਿਤਾਇਆ ਗਿਆ ਹਾਲਾਂਕਿ ਮੀਡੀਆ ਸਾਹਮਣੇ ਪ੍ਰਤਾਪ ਬਾਜਵਾ ਇਹ ਗੱਲ ਦੁਹਰਾਉਂਦੇ ਰਹੇ ਕਿ ਇਹ ਕੋਈ ਸਿਆਸੀ ਫੇਰੀ ਨਹੀਂ ਬਲਕਿ ਉਨ੍ਹਾਂ ਦੀ ਨਿੱਜੀ ਫੇਰੀ ਹੈ ਕਿਉਂਕਿ ਸੁੰਦਰ ਸ਼ਾਮ ਅਰੋੜਾ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ ਤੇ ਬੀਤੇ ਦਿਨੀ ਸਿਹਤ ਖਰਾਬ ਹੋਣ ਕਾਰਨ ਉਹ ਅੱਜ ਇਥੇ ਉਨ੍ਹਾਂ ਦਾ ਹਾਲ ਚਾਲ ਪੁੱਛਣ ਦੇ ਲਈ ਪਹੁੰਚੇ ਨੇ।

Story You May Like