The Summer News
×
Thursday, 04 July 2024

ਟਰਾਂਸਫਾਰਮਰ 'ਤੇ ਖਰਾਬੀ ਠੀਕ ਕਰਨ ਚੜੇ ਇੱਕ ਵਿਅਕਤੀ ਦੀ ਕਰੰਟ ਲੱਗਣ ਨਾਲ ਹੋਈ ਮੌਤ

ਅੰਮ੍ਰਿਤਸਰ-2 ਜੁਲਾਈ - ਅੰਮ੍ਰਿਤਸਰ 'ਚ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਵਿਅਕਤੀ ਬਿਜਲੀ  ਦਾ ਕੰਮ ਕਰਦਾ ਸੀ ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਸਾਨੂੰ  ਇਕ ਫੋਨ ਆਇਆ ਕਿ ਬਿਜਲੀ ਨਹੀਂ ਆ ਰਹੀ ਘਰ ਵਿਚ ਜਦੋ  ਦੇਖਿਆ ਤਾਂ ਟਰਾਂਸਫਾਰਮਰ ਦੇ ਵਿਚ ਕੋਈ ਖਰਾਬੀ ਸੀ ਮੇਰੇ ਪਿਤਾ ਟਰਾਂਸਫਾਰਮਰ 'ਤੇ ਨਹੀਂ ਚੜਨਾਂ ਚਾਉਂਦਾ ਸੀ ਪਰ ਸ਼ਿਕਾਇਤ ਦੇਣ ਵਾਲਿਆ ਦੇ ਜਬਰਦਸਤੀ ਕਰਨ ਤੇ  ਟਰਾਂਸਫਾਰਮਰ ਤੇ ਚੜ੍ਹਾ ਦਿੱਤਾ   ਜਿਸ ਕਰਕੇ ਕਰੰਟ ਲੱਗਣ ਨਾਲ ਓਹਨਾ ਮੌਤ ਹੋ ਗਈ ਪੂਰੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਓਥੇ ਹੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ

Story You May Like