PAMETI ਅਤੇ MVS ਵੱਲੋਂ 8 ਜ਼ਿਲ੍ਹਿਆਂ ਦੇ ਅਗਾਂਹਵਧੂ ਕਿਸਾਨਾਂ ਨੂੰ ਦਿੱਤੀ ਗਈ DSR ਬਾਰੇ ਸਿਖਲਾਈ
ਬਾਬਾ ਬਾਗੇਸ਼ਵਰ ਪਹੁੰਚੇ ਪੰਜਾਬ, ਬਾਬਾ ਬਾਗੇਸ਼ਵਰ ਦੇ ਸਿਰ ਇੰਦਰਜੀਤ ਨਿੱਕੂ ਨੇ ਸਜਾਈ ਦਸਤਾਰ : ਵੀਡੀਓ
ਅੰਮ੍ਰਿਤਸਰ : ਬਾਬਾ ਬਾਗੇਸ਼ਵਰ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਵਾਹਿਗੁਰੂ ਦਾ ਅਰਦਾਸ ਕੀਤੀ।ਅਤੇ ਗੁਰਬਾਣੀ ਦਾ ਸਰਵਣ ਵੀ ਕੀਤਾ। ਇੰਦਰਜੀਤ ਨਿੱਕੂ ਨੇ ਉਹਨਾਂ ਦੇ ਪਹਿਲਾਂ ਦਸਤਾਰ ਸਜਾਈ ਫਿਰ ਦਰਬਾਰ ਸਾਹਿਬ ਟੇਕਿਆ ਮੱਥਾ |