The Summer News
×
Monday, 20 May 2024

ਏਅਰਪੋਰਟ ਦੇ ਵਾਸ਼ਰੂਮ 'ਚੋਂ 26 ਲੱਖ ਦਾ ਸੋਨਾ ਬਰਾ/ਮਦ

ਅੰਮ੍ਰਿਤਸਰ: ਕਸਟਮ ਵਿਭਾਗ ਦੀ ਟੀਮ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਾਸ਼ਰੂਮ 'ਚੋਂ ਦੋ ਵੱਖ-ਵੱਖ ਮਾਮਲਿਆਂ 'ਚ 26 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਇਸ ਦੌਰਾਨ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਜਾਣਕਾਰੀ ਮੁਤਾਬਕ ਤਸਕਰਾਂ ਨੇ ਸੋਨਾ ਪੇਸਟ ਫੋਮ ਚ ਬਣਾ ਕੇ ਵਾਸ਼ਰੂਮ ਚ ਲੁਕਾ ਦਿੱਤਾ ਸੀ ਅਤੇ ਕਸਟਮ ਵਿਭਾਗ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ। ਏਅਰਪੋਰਟ ਦੇ ਵਾਸ਼ਰੂਮ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਏਅਰਪੋਰਟ ਦੇ ਟਾਇਲਟ ਚ ਲਾਵਾਰਸ ਪਿਆ ਕਰੋੜਾਂ ਰੁਪਏ ਦਾ ਸੋਨਾ ਜ਼ਬਤ ਕੀਤਾ ਜਾ ਚੁੱਕਾ ਹੈ।

Story You May Like