The Summer News
×
Wednesday, 15 May 2024

ਨ* ਸ਼ਾ ਵੇਚਣ ਵਾਲੇ ਵਿਅਕਤੀ ਦੇ ਪੂਰੇ ਪਰਿਵਾਰ ਤੇ ਹੋਵੇਗੀ ਕਾਰਵਾਈ, ਫਾਜ਼ਿਲਕਾ ਪੁਲੀਸ ਦੀ ਚਿਤਾਵਨੀ

ਫਾਜ਼ਿਲਕਾ : ਜੇਕਰ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕੀ ਨ. ਸ਼ੇ ਦੇ ਸ਼ਿਕਾਰ ਹੋ ਗਏ ਹਨ। ਬਹੁਤ ਸਾਰੇ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੇ ਨ+ ਸ਼ਿਆਂ ਦੇ ਕਾਰਨ ਆਪਣੇ ਪਰਿਵਾਰ ਦਾ ਕੋਈ ਨਾ ਕੋਈ ਮੈਬਰ ਖੋਹ ਦਿੱਤਾ
ਹੈ। ਦੱਸ ਦੇਈਏ ਕਿ ਵੱਧਦੇ ਨ* ਸ਼ਿਆਂ ਕਾਰਨ ਬਹੁਤ ਸਾਰੇ ਨੁਕਸਾਨ ਵੀ ਹੋ ਰਹੇ ਹਨ। ਨ& ਸ਼ਿਆਂ ਦੀ ਲਾਤ 'ਚ ਨਹੁਤ ਸਾਰੇ ਨੌਜਵਾਨ ਗਲਤ ਰਸਤਿਆਂ 'ਤੇ ਚੱਲ ਪਏ ਹਨ। ਜਿਸ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਅਤੇ ਚੋਰੀਆਂ ਅਕਸਰ ਦੇਖਣ ਨੂੰ ਮਿਲ ਰਹੀਆਂ ਹਨ। ਦੱਸ ਦੇਈਏ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਨ' ਸ਼ਿਆਂ ਦੇ ਖਿਲਾਫ਼ ਲਗਾਤਾਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਦੇਖਣ ਵਿਚ ਆ ਰਿਹਾ ਹੈ ਕਿ ਇਸ ਨ/ ਸ਼ਾ ਕਾਰੋਬਾਰ ਦੇ ਵਿਚ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੀਆਂ ਨੇ ਜਿਸ ਨੂੰ ਦੇਖਦੇ ਹੋਏ ਫਾਜਿਲਕਾ ਸਿਟੀ ਥਾਣਾ ਪੁਲਸ ਦੇ SHO ਚੰਦਰ ਸ਼ੇਖਰ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜਾ ਵੀ ਵਿਅਕਤੀ ਨ. ਸ਼ਾ ਕਾਰੋਬਾਰ ਮਾਮਲੇ ਵਿੱਚ ਕਾਬੂ ਕੀਤਾ ਜਾਵੇਗਾ। ਇਸੇ ਦੌਰਾਨ ਉਨ੍ਹਾਂ ਵਲੋਂ ਕਿਹਾ ਗਿਆ ਕਿ ਜਿਸ ਵੀ ਵਿਅਕਤੀ ਕੋਲ ਨਸ਼ਾ ਫੜ੍ਹਿਆ ਗਿਆ ਤਾਂ ਉਸ ਵਿਅਕਤੀ ਉਪਰ ਤਾਂ ਕਾਰਵਾਈ ਹੋਵੇਗੀ ਹੀ 'ਤੇ ਉਸਦੇ ਨਾਲ ਹੀ ਉਹਨਾਂ ਦੇ ਸਾਰੇ ਪਰਿਵਾਰ ਤੇ ਵੀ ਕਾਰਵਾਈ ਕੀਤੀ ਜਾਵੇਗੀ।

Story You May Like