The Summer News
×
Monday, 20 May 2024

ਇਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਹੋਈਆਂ ਸਕੂਲਾਂ ‘ਚ ਛੁੱਟੀਆਂ ਦਾ ਐਲਾਨ

ਚੰਡੀਗੜ੍ਹ : ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਇੱਕ ਵਾਰ ਫਿਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਕੂਲ ਬੰਦ ਹੋ ਗਏ ਹਨ। ਹੜ੍ਹ ਦੇ ਵੱਧਦੇ ਪ੍ਰਭਾਵ ਨੂੰ ਦੇਖਦੇ ਹੋਏ DC ਨੇ ਛੁੱਟਿਆਂ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਦੱਸ ਦੇਈਏ ਕਿ 26 ਜੁਲਾਈ ਤਕ ਸਕੂਲ ਬੰਦ ਰਹਿਣਗੇ। ਮੁੰਡੀਆ ਚੋਲੀਆਂ, ਮੁੰਡੀਆਂ ਸ਼ਹਿਰੀਆਂ, ਝਟਕਾ ਬਸਤੀ, ਮੁੰਡੀ ਕਾਸੂ ਦੇ ਸਕੂਲ ਬੰਦ ਰਹਿਣਗੇ। ਉਨ੍ਹਾਂ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਆਲੇ-ਦੁਆਲੇ ਦੇ ਸਕੂਲਾਂ ਵਿੱਚ ਫਿਲਹਾਲ ਛੁੱਟੀਆਂ ਕੀਤੀਆਂ ਜਾ ਰਹੀਆਂ ਹਨ, ਕਯੋਕੀ ਪਿੰਡ ਵਿੱਚ ਬਾੜ ਦਾ ਪਾਣੀ ਭਰਿਆ ਹੋਇਆ ਹੈ।


 

Story You May Like