The Summer News
×
Sunday, 16 June 2024

ਫੱਟ ਗਏ ਬੱਦਲ, ਪੈ ਰਿਹਾ ਮੀਂਹ, ਆਹ ਦੇਖੋ ਕੁਦਰਤ ਦਾ ਕਹਿਰ ਕਿਵੇਂ ਵਰ ਰਿਹਾ ਲੋਕਾਂ 'ਤੇ

ਉਤਰਾਖੰਡ : ਇੱਕ ਪਾਸੇ ਪੰਜਾਬ ਚ ਗਰਮੀ ਕਾਰਨ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ 'ਤੇ ਦੂਸਰੇ ਪਾਸੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਉਤਰਾਖੰਡ 'ਚ ਬਦਲ ਫੱਟੇ ਅਤੇ ਹਰ ਪਾਸੇ ਮੀਂਹ ਦਾ ਕਹਿਰ ਨਜ਼ਰ ਆ ਰਿਹਾ ਹੈ ਸੂਤਰਾਂ ਮੁਤਾਬਕ ਇਹ ਖਬਰ ਉਤਰਾਖੰਡ ਤੋਂ ਹੈ ਜਿੱਥੇ ਬਦਲ ਫੱਟਣ ਕਾਰਨ ਉੱਥੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।

Story You May Like