The Summer News
×
Monday, 20 May 2024

ਡੇਰਾਬੱਸੀ ਦੇ ਮੀਟ ਪਲਾਂਟ 'ਚ ਗੈਸ ਚੜ੍ਹਨ ਨਾਲ ਚਾਰ ਵਰਕਰਾਂ ਦੀ ਹੋਈ ਮੌ.ਤ

ਡੇਰਾਬੱਸੀ : ਡੇਰਾਬੱਸੀ ਦੇ ਫੈਡਰਲ ਮੀਟ ਪਲਾਂਟ ਵਿਖੇ ਦੁਪਹਿਰ ਵੇਲੇ ਇਕ ਟੈਂਕ ਦੀ ਸਫਾਈ ਕਰਨ ਵੇਲੇ ਚਾਰ ਵਰਕਰਾਂ ਦੀ ਮੌਤ ਹੋ ਗਈ। ਇਹ ਚਾਰੇ ਵਰਕਰ ਚਰਬੀ ਵਾਲਾ ਟੈਂਕ ਸਾਫ ਕਰਨ ਲਈ ਅੰਦਰ ਦਾਖਲ ਹੋਏ ਸਨ। ਮਿਰਤਕਾਂ ਦੀ ਪਛਾਣ ਮਾਣਕ ਵਾਸੀ ਪਿੰਡ ਬੇਹੜਾ ਸ੍ਰੀਧਰ ਪਾਂਡੇ ਵਾਸੀ ਨੇਪਾਲ ਕੁਰਬਾਨ ਵਾਸੀ ਬਿਹਾਰ ਜਨਕ ਵਾਸੀ ਨੇਪਾਲ ਦੇ ਤੌਰ ਤੇ ਹੋਈ ਹੈ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Story You May Like