The Summer News
×
Saturday, 04 May 2024

IELTS Centre ਤੇ Immigration ਵਾਲਿਆ ਦੀ ਹੁਣ ਖੈਰ ਨਹੀਂ, SDM ਵੱਲੋਂ ਸ਼ਹਿਰ ਕੀਤੀ ਜਾ ਰਹੀ ਛਾਪੇਮਾਰੀ

ਤਰਨਤਾਰਨ : IELTS ਸੈਂਟਰ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਦਸ ਦਈਏ ਕਿ SDM ਰਜਨੀਸ਼ ਅਰੋੜਾ IELTS ਸੈਂਟਰ ਅਤੇ ਨਾਲ ਹੀ Immigration ਉਤੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।  ਇਹ ਹੁੱਕ ਪੰਜਾਬ ਸਰਕਾਰ ਵੱਲੋਂ  ਤਰਨਤਾਰਨ ਦੇ ਡੀ.ਸੀ.ਨੂੰ ਮਿਲਿਆ। ਜਿਸ ਦੌਰਾਨ SDM ਰਜਨੀਸ਼ ਅਰੋੜਾ ਇਸ ਬਾਬਤ ਪੂਰੀ ਕਾਰਵਾਈ ਕਰ ਰਹੇ ਹਨ।


ਇਸ ਦੌਰਾਨ ਜਿੱਥੇ ਛਾਪੇਮਾਰੀ ਹੋ ਰਹੀ ਹੈ ਉੱਥੇ ਕਈ IELTS ਸੈਂਟਰ ਦਫਤਰ ਵਾਲੇ ਅਧਿਕਾਰੀਆਂ ਨੂੰ ਵੇਖ ਕੇ ਸ਼ਟਰ ਬੰਦ ਕਰਕੇ ਭੱਜੇ ਰਹੇ ਹਨ। ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ, ਕਿਸੇ ਨੂੰ ਵੀ ਲੋਕਾਂ ਦੀ ਜਾਨ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।  ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਜੋ ਕਿ ਠੱਗ ਕੰਪਨੀ ਹਨ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।  


 

Story You May Like