The Summer News
×
Saturday, 04 May 2024

ਪੰਜਾਬੀ ਅਦਾਕਾਰ ਗਾਵੀ ਚਾਹਲ ਨੇ ਕੀਤੀ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਕੰਮਾਂ ਦੀ ਪ੍ਰਸ਼ੰਸਾ: ਤਸਵੀਰਾਂ

ਲੁਧਿਆਣਾ : ਪੰਜਾਬੀ ਅਦਾਕਾਰ ਗਾਵੀ ਚਾਹਲ ਨੇ ਫੇਸਬੁੱਕ ਪੇਜ਼ ‘ਤੇ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਦੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਮੰਤਰੀ ਸੇਵਾ ਤੇ ਦੇਸ਼ ਦੀ ਤਰੱਕੀ ਲਈ, ਨਹੀਂ ਤਾਂ ਆਮ ਇਨਸਾਨ ਤੇ ਇਹੀ ਖੂਬੀ ਤਹਾਨੂੰ ਆਮ ਤੋਂ ਖ਼ਾਸ ਬਣਾਉਂਦੀ ਹੈ।



Story You May Like