The Summer News
×
Saturday, 04 May 2024

ਚੇਅਰਮੈਨ ਇੰਪਰੂਵਮੈਂਟ ਟਰੱਸਟ ਤਰਸੇਮ ਸਿੰਘ ਭਿੰਡਰ ਨੂੰ ਸਦਮਾ ਸੱਸ ਦਾ ਦਿਹਾਂਤ 

 ਲੁਧਿਆਣਾ : ਚੇਅਰਮੈਨ ਨਗਰ ਸੁਧਾਰ ਟਰੱਸਟ ਲੁਧਿਆਣਾ ਤਰਸੇਮ ਸਿੰਘ ਭਿੰਡਰ ਦੇ ਸੱਸ ਮਾਤਾ ਮੁਖਤਿਆਰ ਕੌਰ ਜੀ ਜੋ ਕਲ ਆਪਣੀ ਜੀਵਨ ਯਾਤਰਾ ਪੂਰੀ ਕਰਦੇ ਹੋਏ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਉਹਨਾ ਦੇ ਸੰਸਕਾਰ ਮੌਕੇ ਪਿੰਡ ਜੱਸੜ ਵਿਖੇ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ, ਚੇਅਰਮੈਨ ਸੁਰੇਸ਼ ਗੋਇਲ, ਦਿਹਾਤੀ ਪ੍ਰਧਾਨ ਹਰਭੂਪਿੰਦਰ ਸਿੰਘ ਧਰੋੜ, ਸਚਿਨ ਸ਼ਰਮਾ, ਭੁਪਿੰਦਰ ਸੰਧੂ, ਦੁਪਿੰਦਰ ਸਿੰਘ, ਮਾਸਟਰ ਹਰੀ ਸਿੰਘ,ਸੁਰਿੰਦਰ ਸੈਣੀ, ਡ: ਸੁਖਵਿੰਦਰ ਸਿੰਘ, ਹੈਰੀ ਸੰਧੂ, ਪਰਮਿੰਦਰ ਸੰਧੂ, ਸਨੀ ਬੇਦੀ, ਕਮਲ ਮਿਗਲਾਨੀ,ਸਤਵਿੰਦਰ ਸੱਤੀ ਅਤੇ ਹੋਰਾ ਪਾਰਟੀ ਦੇ ਆਗੂਆਂ ਅਤੇ ਵਲੰਟੀਅਰ ਸਾਥੀਆਂ ਨੇ ਪਹੁੰਚ ਕੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਹੋਰਾਂ ਨਾਲ ਦੁੱਖ ਸਾਂਝਾ ਕੀਤਾ। ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

Story You May Like