The Summer News
×
Tuesday, 21 May 2024

ਫ਼ਾਜ਼ਿਲਕਾ ਫਿਰੋਜਪੁਰ ਹਾਈਵੇ ਤੇ ਸੜਕ ਹਾਦਸਾ, ਸੜਕ ਡਿੱਗੇ ਜਖਮੀਆਂ ਨੂੰ ਵਿਧਾਇਕ ਨੇ ਪਹੁੰਚਾਇਆ ਹਸਪਤਾਲ

 ਫਾਜ਼ਿਲਕਾ  : ਫਾਜ਼ਿਲਕਾ ਫਿਰੋਜਪੁਰ ਹਾਈਵੇ ਤੇ ਪੈਂਦੇ ਬਾਧਾ ਟੀ ਪੁਆਇੰਟ ਤੇ ਸੜਕ ਹਾਦਸਾ ਵਾਪਰਿਆ ਹੈ,ਦਸ ਦਈਦੇ ਕਿ 2 ਸਕੂਟੀਆਂ ਦੇ ਵਿੱਚ ਟੱਕਰ ਹੋਈ ਹੈ,ਜਿਸ ਦੌਰਾਨ ਸਕੂਟੀ ਸਵਾਰ ਜ਼ਖ਼ਮੀ ਹਾਲਤ 'ਚ ਸੜਕ ਤੇ ਡਿੱਗੇ ਹੋਏ ਦੇਖ ਮੌਕੇ ਤੇ ਪਹੁੰਚੇ ਫਾਜਿਲਕਾ ਤੋਂ ਹਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਆਪਣੀ ਗੱਡੀ ਰੋਕ ਲਈ ਤੇ ਜ਼ਖਮੀਆਂ ਨੂੰ ਤੁਰੰਤ ਆਪਣੀ ਗੱਡੀ ਵਿਚ ਸਵਾਰ ਕਰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਦੱਸ ਦਈਏ ਕਿ 3 ਲੋਕ ਜ਼ਖਮੀ ਹੋਏ ਜਿਨ੍ਹਾਂ ਵਿਚ ਇੱਕ ਮਹਿਲਾ ਤੇ ਉਸ ਦੇ ਦੋ ਬੱਚੇ ਸ਼ਾਮਲ ਹੈ ਬੱਚਾ ਤੇ ਮਹਿਲਾ ਦੀ ਹਾਲਤ ਠੀਕ ਹੈ ਜਦਕਿ ਉਸਦੀ ਕੁੜੀ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਤੁਰੰਤ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।

Story You May Like