The Summer News
×
Monday, 20 May 2024

ਪਾਣੀ ਜ਼ਿਆਦਾ ਭਰਣ ਕਰਕੇ ਸਕੂਲ ਦੀਆਂ ਛੁੱਟੀਆਂ ਵਧੀਆਂ, ਇਸ ਤਰੀਕ ਤੱਕ ਪੰਜਾਬ ਦੇ ਸਕੂਲ ਰਹਿਣਗੇ ਬੰਦ

ਚੰਡੀਗੜ੍ਹ : ਪੰਜਾਬ ਵਿਚ ਹੜ੍ਹ ਕਾਰਨ ਜੋ ਭਿਆ+ ਨਕ ਤਬਾਹੀ ਆਈ ਹੈ। ਹੜ੍ਹ ਕਾਰਨ ਕਈ ਇਲਾਕਿਆਂ ਵਿੱਚ ਹਾਲਾਤ ਬਹੁਤ ਹੀ ਖਰਾਬ ਹਨ। ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਹੈ। ਹੁਣ 16 ਜੁਲਾਈ ਨੂੰ ਪੰਜਾਬ ਦੇ ਸਕੂਲ  ਬੰਦ ਰਹਿਣਗੇ । ਇਸ ਦੌਰਾਨ 17 ਜੁਲਾਈ ਤੱਕ ਸਕੂਲ ਖੁਲ੍ਹਣਗੇ। ਇਸ ਦੌਰਾਨ ਹਰਜੋਤ ਸਿੰਘ ਬੈਂਸ ਨੇ Tweet ਕਰਕੇ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਪੰਜਾਬ ਦੇ ਸਕੂਲ ਬੰਦ ਰਹਿਣਗੇ। 

Story You May Like