The Summer News
×
Monday, 20 May 2024

ਪੁਰਾਣੀ ਰੰਜਿ. ਸ਼ ਨੂੰ ਲੈਕੇ ਨੌਜਵਾਨ ਮੁੰਡੇ ਦਾ ਬੇਰ. ਹਿਮੀ ਨਾਲ ਕੀਤਾ ਗਿਆ ਕ. ਤਲ

ਫਿਰੋਜ਼ਪੁਰ, 16 ਜੂਨ (ਪਰਮਜੀਤ ਸਖਾਣਾ): ਪੰਜਾਬ ਅੰਦਰ ਅੰਦਰ ਲੁੱਟਾਂ ਖੋਹਾਂ ਗੁੰਡਾਗਰਦੀ ਅਤੇ ਕਤ@ ਲੋਗਾਰਤ ਵਰਗੀਆਂ ਘਟਨਾਵਾਂ ਵਾਪਰ ਰਹੀਆਂ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੀ ਆਵਾ ਬਸਤੀ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਮੁੰਡੇ ਦਾ ਮੁਹੱਲੇ ਦੇ ਹੀ ਕੁਝ ਵਿਅਕਤੀਆਂ ਵਲੋਂ ਤੇ ਤੇਜ@ ਧਾਰ ਹ@ ਥਿਆਰਾ ਨਾਲ ਕ@ ਤਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ। ਕਿ ਇਹ ਕ@ ਤਲ ਪੁਰਾਣੀ ਰੰਜਿ@ ਸ਼ ਨੂੰ ਲੈਕੇ ਹੋਇਆ ਹੈ।


ਘਟਨਾ ਨੂੰ ਲੈਕੇ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਬਾਬੇ ਦੇ ਮੇਲੇ ਤੇ ਗਿਆ ਸੀ ਜਦੋਂ ਵਾਪਸ ਆ ਰਿਹਾ ਸੀ ਤਾਂ ਕੁੱਝ ਵਿਅਕਤੀਆਂ ਨਾਲ ਮੋਟਰਸਾਈਕਲ ਟਕਰਾ ਗਿਆ, ਉਥੇ ਇਹਨਾਂ ਵਿਅਕਤੀਆਂ ਨਾਲ ਬੋਲ ਬਾਲਾ ਹੋ ਗਿਆ ਸੀ। ਜਿਸਦੀ ਉਨ੍ਹਾਂ ਨੇ ਰੰਜਿ@ ਸ਼ ਰੱਖੀ ਸੀ। ਇਸੇ ਰੰਜਿਸ਼ ਨੂੰ ਲੈਕੇ ਉਨ੍ਹਾਂ ਲੋਕਾਂ ਵਲੋਂ ਸਾਢੇ ਘਰੇ ਆਕੇ ਇੱਟਾਂ ਰੋੜੇ ਚਲਾਏ ਗਏ ਅਤੇ ਉਨ੍ਹਾਂ ਦੇ ਲੜਕੇ ਨੂੰ ਚੌਂਕ ਵਿੱਚ ਬੁਲਾਕੇ ਤੇਜ@ ਧਾਰ ਹ@ ਥਿਆਰਾਂ ਨਾਲ ਕਈ ਵਾਰ ਕੀਤੇ। ਜਿਥੇ ਉਸ ਦੀ ਮੌ@ ਤ ਹੋ ਗਈ। ਪੀੜਤ ਪਰਿਵਾਰ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਹੈ ਕਿ ਇਨ੍ਹਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਮੌਕੇ ਤੇ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਬਣਦੀ ਕਾਰਵਾਈ ਕੀਤੀ ਜਾਵੇਗੀ।

Story You May Like