The Summer News
×
Sunday, 19 May 2024

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ SIT ਅੱਗੇ ਹੋਣਗੇ ਪੇਸ਼, ਜਾਣੋ ਕੀ ਹੈ ਮਾਮਲਾ ?

ਪਟਿਆਲਾ, 18 ਦਸੰਬਰ, 2023: ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੱਜ ਫਿਰ SIT ਅੱਗੇ ਪੇਸ਼ ਹੋਣਗੇ ਦੱਸ ਦੇਈਏ ਕਿ ਡਰੱ+ਗ ਕੇਸ ਵਿਚ ਉਹਨਾਂ ਦੀ 18 ਦਸੰਬਰ ਨੂੰ ਸਵੇਰੇ 11.00 ਵਜੇ ਐਸ ਆਈ ਟੀ ਅੱਗੇ ਪੇਸ਼ੀ ਹੈ। ਕਿਹਾ ਜਾ ਰਿਹਾ ਹੈ ਕਿ ਸੀਐਮ ਚੰਨੀ ਸਰਕਾਰ ਦੇ ਵੇਲੇ ਬਿਕਰਮ ਮਜੀਠੀਆ ਤੇ ਡਰੱਗ ਦਾ ਮਾਮਲਾ ਦਰਜ ਹੋਇਆ ਸੀ।


ਇਸ ਮਾਮਲੇ ਚ ਬੋਨੀ ਅਜਨਾਲਾ ਨੂੰ ਵੀ ਪੁਲਿਸ ਨੇ ਪੁੱਛ-ਗਿੱਛ ਲਈ ਤਲਬ ਕੀਤਾ ਸੀ। ਦੱਸ ਦਈਏ ਕਿ ਇਸ ਮਾਮਲੇ ਚ ਬਿਕਰਮ ਮਜੀਠੀਆ ਕੁਝ ਸਮਾਂ ਜੇ#ਲ ਵੀ ਕੱਟ ਕੇ ਆ ਚੁੱਕੇ ਨੇ, ਪਰ ਹੁਣ ਸੀਐਮ ਮਾਨ ਦੀ ਸਰਕਾਰ ਚ ਇੱਕ ਵਾਰ ਫਿਰ ਬਿਕਰਮ ਸਿੰਘ ਮਜੀਠੀਆ ਨੂੰ ਪੁਲਿਸ ਵੱਲੋਂ ਡਰੱ@ਗ ਮਾਮਲੇ ਦੀ ਜਾਂਚ ਵਾਸਤੇ ਦੁਬਾਰਾ ਬੁਲਾਇਆ ਗਿਆ ਹੈ। ਕੁਝ ਸਮੇਂ ਤੱਕ ਪਤਾ ਲੱਗੇਗਾ ਕਿ ਬਿਕਰਮ ਮਜੀਠੀਆ ਨੂੰ SIT ਕਿਵੇਂ ਦੀ ਸਵਾਲ ਕਰਦੀ ਹੈ।

Story You May Like