The Summer News
×
Friday, 21 June 2024

ਲੋਕ ਸਭਾ ਜਾਣ ਤੋਂ ਪਹਿਲਾਂ ਆਪ ਨੇ ਲੀਡਰਾਂ ਨੂੰ ਵੰਡੇ ਅਹੁਦੇ

ਚੰਡੀਗੜ੍ਹ (14 ਜੂਨ) - ਲੋਕ ਸਭਾ ਜਾਣ ਤੋਂ ਪਹਿਲਾਂ ਆਪ ਨੇ ਲੀਡਰਾਂ ਨੂੰ ਅਹੁਦੇ ਵੰਡੇ ਨੇ ਜੋ ਲੋਕਸਭਾ 'ਚ ਜਾਕੇ ਪੰਜਾਬ ਦੇ ਮੁੱਦਿਆਂ ਆਵਾਜ਼ ਬੁਲੰਦ ਕਣਗੇ ਦੱਸ ਦਈਏ ਕੀ ਆਪ ਨੇ ਮੀਤ ਹਰ ਨੂੰ ਸੰਸਦੀ ਦਲ ਦਾ  ਨੇਤਾ ਚੁਣਿਆ ਹੈ ਓਥੇ ਹੀ ਰਾਜ ਕੁਮਾਰ ਚੱਬੇਵਾਲ ਨੂੰ ਸੰਸਦੀ ਦਲ ਦਾ ਉਪ ਨੇਤਾ ਬਣਾਇਆ ਗਿਆ ਤੇ ਆਪ ਦੇ ਚੀਫ ਵ੍ਹਿਪ ਹੋਣਗੇ ਮਲਵਿੰਦਰ ਕੰਗ ਨੂੰ ਬਣਾਇਆ ਗਿਆ| ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਲੋਕਸਭਾ ਸੀਟਾਂ ਚੋਂ ਤਿੰਨ ਤੇ ਜਿੱਤ ਹਾਸਿਲ ਕੀਤੀ ਹੈ| ਤਿੰਨੇ ਜੇਤੂਆਂ ਚੋਂ ਮੀਤ ਹੇਅਰ ਸਭ ਤੋਂ ਵੱਧ ਮਾਰਜਨ ਨਾਲ ਜਿੱਤੇ ਨੇ ਇਸਲਈ ਉਨ੍ਹਾਂ ਨੂੰ ਸੰਸਦੀ ਦਲ ਦਾ ਨੇਤਾ ਬਣਾਇਆ ਗਿਆ ਜੋ ਸੰਗਰੂਰ ਤੇ ਪੰਜਾਬ ਦੇ ਮੁੱਦੇ ਲੈਕੇ ਲੋਕਸਭਾ ਚ ਜਾਣਗੇ

Story You May Like