The Summer News
×
Monday, 20 May 2024

ਮੋਗਾ ਨੂੰ ਮਿਲੀ ਵੱਡੀ ਸਫਲਤਾ, ਵਿੱਕੀ ਜਿਊਲਰ ਕ# ਤਲ ਮਾਮਲੇ 'ਚ ਪੰਜ ਵਿੱਚੋਂ ਚਾਰ ਕਾ# ਤਲਾਂ ਨੂੰ ਕੀਤਾ ਕਾਬੂ

ਮੋਗਾ, 18 ਜੂਨ। ਪਿਛਲੇ ਦਿਨੀਂ ਸ਼ਹਿਰ ਦੀ ਰਾਮਗੰਜ ਮੰਡੀ ਵਿੱਚ ਪੰਜ ਲੁਟੇ# ਰਿਆਂ ਵੱਲੋਂ ਜਿਊਲਰ ਪਰਵਿੰਦਰ ਸਿੰਘ ਪਿੰਕੀ ਦਾ ਦਿਨ ਦਿਹਾੜੇ ਕ# ਤਲ ਕਰਕੇ ਲੁੱਟਖੋਹ ਕਰਕੇ ਫਰਾਰ ਹੋ ਗਏ ਸਨ। ਉਸ ਦਿਨ ਤੋਂ ਮੋਗਾ ਪੁਲਿਸ ਲੈਕੇ ਲਗਾਤਾਰ ਉਨ੍ਹਾਂ ਪੰਜ ਕਾ# ਤਲਾਂ ਦੀ ਭਾਲ ਵਿੱਚ ਦਿਨ ਰਾਤ ਇੱਕ ਕੀਤਾ ਹੋਇਆ ਸੀ।


ਅੱਜ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਅੱਜ ਪੰਜ ਲੁ# ਟੇਰਿਆਂ ਵਿੱਚੋਂ 4 ਲੁ# ਟੇਰੇ ਨੂੰ ਕਾਬੂ ਲਿਆ। ਮੋਗਾ ਦੇ ਐਸ.ਐਸ.ਪੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਏਜੀਟੀਐਫ ਵੱਲੋਂ ਤਿੰਨ ਲੁ# ਟੇਰਿਆਂ ਨੂੰ ਸ਼੍ਰੀ ਪਟਨਾ ਸਾਹਿਬ ਤੋਂ ਇੱਕ ਨੂੰ ਨਾਂਦੇੜ ਤੋਂ ਕਾਬੂ ਕਰ ਲਿਆ ਹੈ । ਪੁਲਿਸ ਨੇ ਮੌਕੇ ਤੇ ਤਿੰਨ ਪਿ# ਸਤੌਲ ਅਤੇ ਕਾ# ਰਤੂਸ ਵੀ ਬਰਾਮਦ ਕੀਤੇ ਹਨ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚੋਂ ਮਾਸਟਰਮਾਈਂਡ ਦਰਸ਼ਨ ਸਿੰਘ ਫ਼ਤਿਹਗੜ੍ਹ ਕੋਰੋਟਾਣਾ ਦਾ ਰਹਿਣ ਵਾਲਾ ਹੈ, ਜਿਸ ‘ਤੇ ਕਰੀਬ 5 ਕੇਸ ਦਰਜ ਹਨ, ਉਹ ਫ਼ਰੀਦਕੋਟ ਜੇਲ੍ਹ ‘ਚ ਸੀ ਅਤੇ 2 ਮਹੀਨੇ ਦੀ ਪੈਰੋਲ ‘ਤੇ ਆਇਆ ਸੀ।8 ਜੂਨ ਦੀ ਰਾਤ ਨੂੰ ਵਾਰ# ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਿਰ ਜੇਲ੍ਹ ਚਲਾ ਗਿਆ। ਉਥੇ ਉਸ ਨੇ ਦੱਸਿਆ ਕਿ ਉਸ ਨੇ ਧਰਮਕੋਟ ਤੋਂ ਇਨੋਵਾ ਗੱਡੀ ਕਿਰਾਏ ‘ਤੇ ਲਈ ਸੀ। ਸਾਰੇ ਮੁਲਜ਼ਮ ਇੱਕ ਦੂਜੇ ਨਾਲ ਸਬੰਧਤ ਹਨ ਅਤੇ ਮਾਸਟਰ ਮਾਈਂਡ ਦਰਸ਼ਨ ਸਿੰਘ ਦੀ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਸੀ।

Story You May Like