The Summer News
×
Saturday, 11 May 2024

ਚੰਡੀਗੜ੍ਹ ਮੇਅਰ ਦੀ ਚੋਣ ਹੋਈ Postpone, ਆਪ ਵਾਲੇ BJP ਤੇ ਲਾ ਰਹੇ ਵੱਡੇ ਇ.ਲਜ਼ਾਮ, ਨਗਰ ਨਿਗਮ ਬਾਹਰ ਭਾਰੀ ਹੰ.ਗਾਮਾ : Live

ਚੰਡੀਗੜ੍ਹ, 18 ਜਨਵਰੀ :  ਚੰਡੀਗੜ੍ਹ ਵਿਚ ਨਗਰ ਨਿਗਮ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਅੱਜ ਹੋ ਰਹੀ ਚੋਣ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚੋਣ ਕਰਵਾਉਣ ਵਾਲੇ ਪ੍ਰੀਜ਼ਾਇਡਿੰਗ ਅਫਸਰ ਬਿਮਾਰ ਹੋ ਗਏ ਹਨ ਤੇ ਇਸ ਕਾਰਨ ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਦੇ ਕੌਂਸਲਰਾਂ ਨੂੰ ਨਿਗਮ ਨਿਗਮ ਦੇ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ ਤੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ। ਮੌਕੇ ’ਤੇ ਸਾਬਕਾ ਮੰਤਰੀ ਪਵਨ ਬਾਂਸਲ ਤੇ ਹੋਰ ਆਗੂ ਪਹੁੰਚੇ ਹੋਏ ਹਨ। ਕਾਂਗਰਸੀ ਤੇ ਆਪ ਆਗੂਆਂ ਨੇ ਨਗਰ ਨਿਗਮ ਦੇ ਬਾਹਰ ਧਰਨਾ ਮਾਰ ਲਿਆ ਹੈ ਤੇ ਕਾਫੀ ਹੰਗਾਮਾ ਹੋ ਰਿਹਾ ਹੈ।


Story You May Like