The Summer News
×
Monday, 20 May 2024

ਆਧਣੀਆਂ ਲਿੰਕ ਡ੍ਰੇਨ ਤੇ ਫਤਿਹਪੁਰ ਮਨੀਆਂ ਲਿੰਕ ਡ੍ਰੇਨ ਦੀ ਸਫਾਈ ਮੁਕੰਮਲ ਹੋਈ।

ਸ੍ਰੀ ਮੁਕਤਸਰ ਸਾਹਿਬ, 23 ਜੁਲਾਈ | ਡ੍ਰੇਨਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਬਲਵਿੰਦਰ ਨੇ ਸੱਪ਼ਸਟ ਕੀਤਾ ਹੈ ਕਿ ਆਧਣੀਆਂ ਲਿੰਕ ਡ੍ਰੇਨ ਅਤੇ ਫਤਿਹਪੁਰ ਮਨੀਆ ਲਿੰਕ ਡੇ੍ਨ ਦੀ ਸਫਾਈ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪਿੱਛਲੇ ਦਿਨੀਂ ਕੈਬਨਿਟ ਮੰਤਰੀ ਵੱਲੋਂ ਕੀਤੇ ਗਏ ਦੌਰੇ ਦੌਰਾਨ ਇੰਨ੍ਹਾਂ ਦੀ ਸਫਾਈ ਦਾ ਕੰਮ ਚੱਲ ਰਿਹਾ ਸੀ, ਜੋ ਕਿ ਹੁਣ ਮੁੰਕਮਲ ਕਰ ਲਿਆ ਗਿਆ ਹੈ।

Story You May Like