The Summer News
×
Tuesday, 02 July 2024

ਦੁਪਹਿਰ ਨੂੰ ਰੋਟੀ ਖਾਣ ਕਮਰੇ 'ਚ ਗਿਆ ਮੁੰਡਾ ,ਘਰਵਾਲੀ ਦਾ ਆਇਆ ਫੋਨ ਫਿਰ ਮੁੰਡੇ ਨੂੰ ਦੇਖ ਤੁਸੀ ਵੀ ਰਹਿ ਜਾਵੋਗੇ ਹੈਰਾਨ ,ਕੀ ਹੋਇਆ ਇਸ ਦੇ ਨਾਲ

ਸਮਰਾਲਾ-14 ਜੂਨ : ਸਮਰਾਲਾ  ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੇ ਘਰ ਵਾਲੀ ਨਾਲ ਘਰੇਲੂ ਕਲੇਸ਼  ਤੋ ਦੁੱਖੀ ਹੋ ਕੇ  ਗਲਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਹਿਚਾਨ ਕਰਨ ਨਿਵਾਸੀ ਹਰਿਆਣਾ ਹੋਈ ।ਮ੍ਰਿਤਕ ਸਮਰਾਲਾ ਦੇ ਇੱਕ ਫੂਡ ਕੈਫੇ ਦੇ ਵਿੱਚ ਕੰਮ ਕਰਦਾ ਸੀ ਅਤੇ ਦੁਪਹਿਰ ਨੂੰ  ਰੋਟੀ ਖਾਣ ਲਈ ਆਪਣੇ ਕਮਰੇ ਦੇ ਵਿੱਚ ਗਿਆ ਸੀ ਅਤੇ ਉਸ ਤੋਂ ਬਾਅਦ ਕੰਮ ਤੇ ਵਾਪਿਸ ਨਹੀਂ ਆਇਆ। ਜਦੋਂ ਉਸਦੇ ਨਾਲ ਦੇ ਸਾਥੀਆਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਪ੍ਰਵਾਸੀ ਮਜ਼ਦੂਰ ਨੇ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ। ਇਸ ਤੋਂ ਬਾਅਦ ਇਸਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ। ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਜੁੱਟ ਗਈ ।

Story You May Like