The Summer News
×
Friday, 10 May 2024

ਆਪਣੀ diet ਸ਼ਾਮਲ ਕਰੋ ਇਹ meal, ਪਾ ਸਕਦੇ ਹੋ ਇੰਨਾ ਬਿਮਾਰੀਆ ਤੋਂ ਛੁੱਟਕਾਰਾ

ਚੰਡੀਗੜ੍ਹ : ਤੁਸੀਂ ਆਪਣੀ diet ‘ਚ ਦਲੀਆ ਨੂੰ ਸ਼ਾਮਲ ਕਰ ਸਕਦੇ ਹੋ। ਰੋਜ਼ਾਨਾ ਦਲੀਆ  ਨੂੰ ਖਾਣ ਨਾਲ ਇਹ ਗੰਭੀਰ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।  ਦਲੀਆ 'ਚ ਮੈਗਨੀਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ। ਦਲੀਆ ‘ਚ ਫਾਈਬਰ ਹੁੰਦਾ ਹੈ ਜੋ ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ। ਦਿਲ ਦੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ ਆਪਣੀ ਖੁਰਾਕ 'ਚ ਦਲੀਆ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।


ਦਲੀਆ ਦਿਮਾਗ ਦੀਆਂ ਨਸਾਂ ਨੂੰ ਸ਼ਾਂਤ ਕਰਦਾ ਹੈ ਤੇ  ਦਿਮਾਗ ਨੂੰ ਸਿਹਤਮੰਦ ਰੱਖਦਾ ਹੈ। ਦਲੀਆ ਪੇਟ ਭਰਿਆ ਰੱਖਦਾ ਹੈ ਤੇ ਤੁਹਾਨੂੰ ਭੋਜਨ ਦੀ ਲਾਲਸਾ ਨਹੀਂ ਰਹਿੰਦੀ। ਇਸ ਤਰ੍ਹਾਂ ਤੁਸੀਂ ਭਾਰ ਵਧਣ ਤੋਂ ਬਚ ਸਕਦੇ ਹੋ।  ਦਲੀਆ  ਬ੍ਰੈਸਟ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।


ਦਲੀਆ ਵਾਰ-ਵਾਰ ਅੰਤੜੀਆਂ ਦੀ ਗਤੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਕਬਜ਼ ਨੂੰ ਰੋਕਦਾ ਹੈ। ਦਲੀਆ ਵਿੱਚ ਅਜਿਹੇ ਵਿਟਾਮਿਨ ਹੁੰਦੇ ਹਨ। ਦਲੀਆ ਸਾਡੀਆ ਮਾਸਪੇਸ਼ੀਆਂ ਨੂੰ ਬਣਾਉਣ ਵਿੱਚ ਵੀ ਮਦਦ ਕਰਦਾ ਹੈ। ਦਲੀਆ ਨੂੰ ਵਰਕਆਊਟ ਤੋਂ ਬਾਅਦ ਦੇ ਖਾਣੇ ਦੇ ਰੂਪ ਵਿੱਚ ਵੀ ਲੈ ਸਕਦੇ ਹੋ।


 

Story You May Like