The Summer News
×
Monday, 20 May 2024

ਜਿਸ ਨੂੰ ਖਿਡਾਇਆ ਸੀ ਕਦੇ ਮੋਢਿਆਂ ‘ਤੇ ਅੱਜ ਉਸੇ ਮੋਢਿਆਂ ‘ਤੇ ਪੁੱਤ ਦਾ ਨਿਕਲੇਗਾ ਜਨਾਜ਼ਾ, ਭਾਵੁਕ ਕਰ ਦੇਣਗੀਆਂ ਤਸਵੀਰਾਂ

ਚੰਡੀਗੜ੍ਹ : ਸਿੱਧੂ ਮੂਸੇਵਾਲਾ ਐਤਵਾਰ ਨੂੰ ਬੇਰਹਮੀ ਨਾਲ ਕਤਲ ਕੀਤਾ ਗਿਆ। ਸਿੱਧੂ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਉਸ ਦੇ ਮਾਤਾ ਪਿਤਾ ਦਾ ਬੁਰਾ ਹਾਲ ਹੋ ਰਿਹਾ ਹੈ। ਮਾਪਿਆਂ ਦਾ ਇਕਲੋਤਾ ਪੁ੍ੱਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਇਕਲੋਤਾ ਪੁੱਤ ਆਪਣੀਆਂ ਮਾਪਿਆ ਦਾ ਅੱਖਾ ਦਾ ਤਾਰਾ, ਦੁਨੀਆਂ ‘ਤੇ ਰਾਜ ਕਰਨ ਵਾਲਾ ਮੂਸੇਵਾਲਾ ਸਭ ਦੇ ਦਿਲਾਂ ‘ਚ ਹਮੇਸ਼ਾ ਜ਼ਿੰਦਾ ਰਹੇਗਾ। ਮੂਸੇਵਾਲਾ ਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਹੈ।



 


Story You May Like