The Summer News
×
Tuesday, 21 May 2024

ਡੀਐਸਪੀ ਵੱਲੋਂ ਤਿੰਨ ਥਾਣਿਆਂ ਦੀ ਪੁਲਿਸ ਫੋਰਸ ਨਾਲ ਗੰਨਾ ਪਿੰਡ ਵਿਖੇ ਕੀਤੀ ਗਈ ਚੈ+ਕਿੰਗ

ਜਲੰਧਰ : ਡੀਐਸਪੀ ਜਗਦੀਸ਼ ਰਾਜ ਨੇ ਦੱਸਿਆ ਕਿ ਥਾਣਾ ਫਿਲੌਰ, ਗੁਰਾਇਆ, ਬਿਲਗਾ ਦੀ ਪੁਲਿਸ ਫੋਰਸ ਨਾਲ ਅੱਜ ਤੜ. ਕਸਾਰ ਗੰਨਾ ਪਿੰਡ ਵਿਖੇ ਨਾਜਾ. ਇਜ਼ ਧੰ. ਦਾ ਕਰਨ ਵਾਲਿਆ ਵਿ. ਰੁੱਧ ਸਰਚ ਅਭਿਆਨ ਸ਼ੁਰੂ ਕੀਤਾ ਜੋ ਦੋ ਘੰਟੇ ਤੱਕ ਚਲਾਇਆ ਗਿਆ ।  ਛਾ. ਪਾ. ਮਾਰੀ ਦੀ  ਭਿ. ਣਕ ਲੱਗਦਿਆਂ ਸਾਰ ਹੀ ਧੰ. ਦੇ ਵਿਚ ਲੱਗੇ ਲੋਕ ਆਪਣੇ ਘਰਾਂ ਨੂੰ ਤਾਲੇ ਲਾ ਕੇ ਫ. ਰਾਰ ਹੋ ਗਏ । ਉਨ੍ਹਾਂ ਦੱਸਿਆ ਕਿ ਧੰ. ਦਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਚਨਚੇਤ ਛਾ. ਪੇ. ਮਾਰੀ ਜਾਰੀ ਰੱਖੀ ਜਾਵੇਗੀ ਨਸ਼ਾ ਤਸ. ਕਰਾਂ ਨੂੰ ਕਿਸੇ ਵੀ ਕੀਮਤ ਤੇ ਬਖ. ਸ਼ਿਆ ਨਹੀਂ ਜਾਵੇਗਾ । ਉਨ੍ਹਾਂ ਪਿੰਡ ਦੀ ਪੰਚਾਇਤ ਅਤੇ ਮੋਹਤਬਰਾਂ ਨੂੰ ਕਿਹਾ ਕਿ ਉਹ ਪੁਲਿਸ ਨੂੰ ਸਹਿਯੋਗ ਦੇਣ ਤਾਂ ਜੋ ਇਸ ਧੰ. ਦੇ ਬੰਦ ਕਰਵਾਇਆ ਜਾ ਸਕੇ ।

Story You May Like