The Summer News
×
Monday, 20 May 2024

ਮੋਗਾ ਪੁਲਿਸ ਵੱਲੋ ਗੈਂਗ+ ਸਟਰ ਗੋਲਡੀ ਬਰਾੜ ਦੇ ਦੋ ਸਾਥੀ ਨਜਾਇ***ਜ ਅਸ. ਲੇ ਸਮੇਤ ਗ੍ਰਿਫ$ ਤਾਰ

ਮੋਗਾ : ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਪੰਜਾਬ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿ$ ਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਜੇ. ਇਲਨਚੇਲੀਅਨ, IPS, ਐਸ.ਐਸ.ਪੀ ਮੋਗਾ ਦੀ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਸਮਾਜ ਦੇ ਮਾੜੇ ਅਨਸਰਾਂ ਖਿ++ ਲਾਫ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।


ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਅਜੇ ਰਾਜ ਸਿੰਘ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮੋਗਾ ਅਤੇ ਹਰਿੰਦਰ ਸਿੰਘ, ਉਪ ਕਪਤਾਨ ਪੁਲਿਸ (ਆਈ) ਮੋਗਾ ਦੀ ਹਦਾਇਤ ਅਨੁਸਾਰ ਇੰਸ: ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪ ਦੀ ਨਿਗਰਾਨੀ ਹੇਠ ਸ:ਥ ਵਰਿੰਦਰ ਕੁਮਾਰ ਸੀ.ਆਈ.ਏ. ਸਟਾਫ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੇ' ਸਬੰਧ ਵਿੱਚ ਥਾਣਾ ਸਿਟੀ ਮੋਗਾ ਦੇ ਏਰੀਆ ਦਾ ਰਵਾਨਾ ਸੀ, ਜਦ ਪੁਲਿਸ ਪਾਰਟੀ ਬਾਈਪਾਸ ਕੋਟਕਪੂਰਾ ਜੀ.ਟੀ ਰੋਡ ਮੋਗਾ-ਲੁਧਿਆਣਾ ਪੁਲ ਹੇਠਾਂ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਲਸ਼ਨ ਕੁਮਾਰ ਉਰਫ ਸ਼ੇਰੂ ਪੁੱਤਰ ਦੇਸ ਰਾਜ ਵਾਸੀ ਜਗਰਾਉਂ ਅਤੇ ਦਿਲਪ੍ਰੀਤ ਸਿੰਘ ਉਰਫ ਗੋਲੂ ਪੁੱਤਰ ਬੋਹੜ ਸਿੰਘ ਵਾਸੀ ਕਾਉਂਕੇ ਕਲਾਂ ਜਿੰਨ੍ਹਾਂ ਪਾਸ ਨਜਾ+ਇਜ਼ ਅਸ. ਲੇ ਹਨ ਅਤੇ ਉਹਨਾਂ ਦੇ ਗੈਂਗ. ਸਟਰਾਂ ਨਾਲ ਸਬੰਧ ਹਨ।


ਗੁਲਸ਼ਨ ਕੁਮਾਰ ਅਤੇ ਦਿਲਪ੍ਰੀਤ ਸਿੰਘ ਗੈਂਗ+ ਸਟਰਾਂ ਦੇ ਕਹਿਣ ਤੇ ਉਹਨਾਂ ਦੇ ਗੈਂ. ਗ ਦੇ ਵਿਅਕਤੀਆਂ ਨੂੰ ਅ .ਸਲਾ ਸਪਲਾਈ ਕਰਦੇ ਹਨ। ਗੁਲਸ਼ਨ ਕੁਮਾਰ ਅਤੇ ਦਿਲਪ੍ਰੀਤ ਸਿੰਘ ਪਰ ਪਹਿਲਾ ਵੀ ਕਾਫੀ ਮੁਕੱਦਮੇ ਹਨ ਅਤੇ ਭਗੌ. ੜੇ ਚੱਲ ਰਹੇ ਹਨ। ਜੋ ਅੱਜ ਵੀ ਦੋਵੇਂ ਜਾਣੋ ਕਾਰ Maruti Suzuki Brezza ਨੰਬਰੀ PB-10-GX-1573 ਰੰਗ GREY ਪਰ ਸਵਾਰ ਹੋ ਕੇ ਮੋਗਾ ਆਏ ਹਨ, ਜਿੰਨ੍ਹਾ ਨੇ ਕੱਚਾ ਦੁਸਾਂਝ ਰੋਡ ਰਾਹੀਂ ਵਾਇਆ ਤਲਵੰਡੀ ਤੰਗੋਰੀਆ ਹੁੰਦੇ ਹੋਏ ਜਗਰਾਉਂ ਨੂੰ ਜਾਣਾ ਹੈ। ਜੇਕਰ ਹੁਣ ਹੀ ਢੁਕਵੀਂ ਜਗ੍ਹਾ ਤੇ ਨਾਕਾਬੰਦੀ ਕੀਤੀ ਜਾਵੇ ਤਾਂ ਗੁਲਸ਼ਨ ਕੁਮਾਰ ਉਰਵ ਸ਼ੇਰੂ ਅਤੇ ਦਿਲਪ੍ਰੀਤ ਸਿੰਘ ਉਰਫ ਗੋਲੂ ਨਜਾਇਜ਼ ਅਸਲੇ ਸਮੇਤ ਕਾਬੂ ਆ ਸਕਦੇ ਹਨ। ਜੋ ਇਹ ਇਤਲਾਹ ਭਰੋਸੇਯੋਗ ਹੋਣ ਕਰਕੇ ਟੀ ਪੁਆਇੰਟ ਕੱਚਾ ਦੁਬ ਰੋਡ ਮੋਗਾ ਵਿਖੇ ਨਾਕਾ***ਬੰਦੀ ਕਰਕੇ ਚੈਕਿੰਗ ਲਈ ਬ੍ਰੀਜ਼ਾ ਗੱਡੀ ਨੂੰ ਚੈਕਿੰਗ ਲਈ ਰੋਕਣ ਤੇ ਮੌਕਾ ਤੋਂ ਗੁਲਸ਼ਨ ਕੁਮਾਰ ਅਤੇ ਦਿਲਪ੍ਰੀਤ ਸਿੰਘ ਨੂੰ ਗ੍ਰਿਫ - ਤਾਰ ਕਰਕੇ ਤਲਾਸ਼ੀ ਦੌਰਾਨ ਉਹਨਾਂ ਪਾਸੋਂ 1 ਰਿਵਾ.ਲਵਰ 32 ਬੋਰ, 1 ਪਿਸ.ਟਲ 32 ਬੋਰ, 4 ਰੌਂ. ਦ ਜਿੰਦਾ ਬ੍ਰਾ& ਮਦ ਕੀਤੇ ਗਏ। ਇਸ ਬਰਾਮਦਗੀ ਸਬੰਧੀ ਦੋ .ਸ਼ੀਆਂ ਖਿਲਾਫ ਮੁੱਕਦਮਾ ਨੰਬਰ 128 ਮਿਤੀ 7-06-2023 ਅਧ 25(6)(7)(8)/54/59 ਅਸਲਾ ਐਕਟ ਥਾਣਾ ਸਿਟੀ ਮੋਗਾ ਰਜਿਸਟਰ ਕੀਤਾ ਗਿਆ ਹੈ।


ਦੋ. ਸ਼ੀ ਦਿਲਪ੍ਰੀਤ ਸਿੰਘ ਨੇ ਦੌਰਾਨੇ ਪੁਛਗਿੱਛ ਮੰਨਿਆ ਕਿ ਉਸਦੀ ਲਵਲੀ ਵਾਸੀ ਸਦੌੜ,ਜਿਲ੍ਹਾ ਮਲੇਰਕੋਟਲਾ ਨਾਲ ਦੋਸਤੀ ਹੈ ਜੋ ਸ਼^^ਰਾਬ ਵੇਚਣ ਦਾ ਧੰ = ਦਾ ਕਰਦਾ ਸੀ। ਦਿਲਪ੍ਰੀਤ ਸਿੰਘ ਦੀ ਲਵਲੀ ਵਾਸੀ ਸਦੌੜ ਕਾਰਨ ਮਲਕੀਤ ਸਿੰਘ ਉਰਫ ਕੀਤਾ ਪੁੱਤਰ ਕੌਰ ਸਿੰਘ ਵਾਸੀ ਭੈਣੀ ਜਿਲ੍ਹਾ ਬਠਿੰਡਾ ਅਤੇ ਹਰਪ੍ਰੀਤ ਸਿੰਘ ਉਰਫ ਮੱਮਾ ਪੁੱਤਰ ਸੁਖਮੰਦਰ ਸਿੰਘ ਵਾਸੀ ਆਕਲੀਆਂ ਨਾਲ ਵੀ ਦੋਸਤੀ ਹੋ ਗਈ ਸੀ ਜੋ ਗੈਂਗਸ  .ਟਰ ਗੋਲਡੀ ਬਰਾੜ ਦੇ ਸਾਥੀ ਹਨ ਅਤੇ ਉਸਦੇ ਕਹਿਣ ਤੇ ਵਾਰ.  ਦਾਤਾਂ ਨੂੰ ਅੰਜਾਮ ਦਿੰਦੇ ਹਨ। ਕਰੀਬ ਸਾਲ ਪਹਿਲਾ ਦਿਲਪ੍ਰੀਤ ਸਿੰਘ ਨੂੰ ਲਵਲੀ ਵਾਸੀ ਸਦੌੜ ਨੇ ਇੱਕ ਪਿਸ.ਟਲ 32 ਬੋਰ ਮਲਕੀਤ ਸਿੰਘ ਉਰਫ ਕੀਤਾ ਅਤੇ ਹਰਪ੍ਰੀਤ ਸਿੰਘ ਉਰਫ ਸਮਾਂ ਪਾਸੋ ਲੈ ਕੇ ਦਿੱਤਾ ਸੀ। ਫਿਰ ਜਦ ਮਲਕੀਤ ਸਿੰਘ ਉਰਫ ਕੀਤਾ ਅਤੇ ਹਰਪ੍ਰੀਤ ਸਿੰਘ ਉਰਫ ਮੱਮਾ ਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ ਤਾਂ ਪੁਲਿਸ ਤਫਤੀਸ ਦੌਰਾਨ ਦਿਲਪ੍ਰੀਤ ਸਿੰਘ ਪਾਸੋਂ ਇਹ ਪਿਸ+  ਟਲ ਪੁਲਿਸ ਨੇ ਬਰਾ.  ਮਦ ਕੀਤਾ ਸੀ। ਹੁਣ ਲਵਲੀ ਵਾਸੀ ਸਦੌੜ,ਜਿਲ੍ਹਾ ਮਲੇਰਕੋਟਲਾ ਵੀ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂ. ਡ ਹਾਸਲ ਕੀਤਾ ਜਾਵੇਗਾ। ਦੋ ^ਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

Story You May Like