The Summer News
×
Sunday, 19 May 2024

Breaking News : ਜਹਾਜ਼ ਰਾਹੀ ਸ਼੍ਰੀਨਗਰ ਜਾ ਰਹੇ Congress ਦੇ ਸਾਬਕਾ ਮੰਤਰੀ ਦੀ ਵਿਗੜੀ ਸਿਹਤ

ਚੰਡੀਗੜ੍ਹ : Congress ਦੇ ਸਾਬਕਾ ਮੰਤਰੀ ਗੁਰਵਿੰਦਰ ਸਿੰਘ ਅਟਵਾਲ ਦਾ ਦੇ+ ਹਾਂਤ ਹੋ ਗਿਆ ਹੈ। ਗੁਰਵਿੰਦਰ ਸਿੰਘ ਅਟਵਾਲ ਹਲਕਾ ਭੁਲੱਥ ਤੋਂ ਸਾਬਕਾ ਵਿਧਾਇਕ ਸਨ। ਦੱਸ ਦੇਈਏ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਹਾਜ਼ ਰਾਹੀਂ ਜਾ ਰਹੇ ਸ਼੍ਰੀਨਗਰ ਸੀ। ਜਿਸ ਦੌਰਾਨ ਉਹਨਾਂ ਦੀ ਅਚਾਨਕ ਹੀ ਸਿਹਤ ਵਿਗੜੀ। ਇਸ ਦੌਰਾਨ ਉਹਨਾਂ ਨੂੰ ਸ਼੍ਰੀਨਗਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਹਨਾਂ ਨੇ ਆਪਣੇ ਆਖਰੀ ਸਾਹ ਲਏ।

Story You May Like