The Summer News
×
Monday, 13 May 2024

ਅੰਮ੍ਰਿਤਸਰ ਦਾ ਸਾਰਾ ਕੂੜਾ ਕਰਾਂਗਾ ਸਾਫ - ਨੀਟੂ ਸ਼ਟਰਾਂਵਾਲਾ

ਜਲੰਧਰ : ਜਲੰਧਰ ਦਾ ਰਹਿਣ ਵਾਲਾ ਨੀਟੂ ਸ਼ਟਰਾਂਵਾਲਾ ਅਕਸਰ ਹੀ ਆਪਣੀਆਂ ਬੇਹੂਦੀਆਂ ਗੱਲਾਂ ਕਰਕੇ ਸੁਰਖੀਆਂ 'ਚ ਰਹਿੰਦਾ ਹੈ।ਜਾਣਕਰੀ ਮੁਤਾਬਕ ਨੀਟੂ ਸ਼ਟਰਾਂਵਾਲਾ ਪਹਿਲੀ ਵਾਰ ਓਦੋਂ ਸੁਰਖਿਆ 'ਚ ਆਇਆ ਸੀ ਜਦੋਂ ਉਸਨੂੰ 4 ਵੋਟਾਂ ਪਈਆਂ ਸਨ ਤੇ ਨੀਟੂ ਮੀਡੀਆ ਅੱਗੇ ਫੁਟ- ਫੁਟ ਕੇ ਰੋਇਆ ਸੀ, ਤੇ ਆਪਣੇ ਕੱਪੜੇ ਵੀ ਪਾੜ ਲਏ ਸਨ। ਹੁਣ ਨੀਟੂ ਇਕ ਵਾਰ ਦੁਆਰਾ ਸੁਰਖਿਆ ਵਿਚ ਹੈ, ਦੱਸ ਦੇਈਏ ਕਿ ਨੀਟੂ ਨੇ ਐਲਾਨ ਕੀਤਾ ਹੈ ਕਿ ਉਹ ਅੰਮ੍ਰਿਤਸਰ ਤੋਂ ਲੋਕਸਭਾ ਦੀ ਚੌਣ ਲੜੇਗਾ ਤੇ ਜਿੱਤ ਹਾਸਿਲ ਕਰਨ ਤੋਂ ਬਾਅਦ ਪੂਰੇ ਅੰਮ੍ਰਿਤਸਰ ਦਾ ਸਭ ਤੋਂ ਪਹਿਲਾਂ ਕੂੜਾ ਸਾਫ ਕਰੇਗਾ ਤੇ ਲੋਕਾਂ ਦੇ ਬਾਕੀ ਮਸਲੇ ਵੀ ਹਲ ਕਰਵਾਏਗਾ।

Story You May Like