The Summer News
×
Tuesday, 21 May 2024

ਕੱਬਡੀ ਖਿਡਾਰੀ ਕਿੰਦਾ ਬੱਧਨੀ ਦੇ ਘਰ 'ਤੇ ਤੇ@ ਜ਼ਧਾ@ ਰ ਹਥਿ@ ਆਰਾਂ ਨਾਲ ਹੋਇਆ ਹ@ ਮਲਾ, ਮਾਂ ਜ@ ਖ਼ਮੀ

ਮੋਗਾ, 1 ਜੂਨ (ਕਸ਼ਿਸ਼ ਸਿੰਗਲਾ): ਜ਼ਿਲੇ ਦੇ ਪਿੰਡ ਬੱਧਨੀ ਵਿਖੇ ਕੱਬਡੀ ਖਿਡਾਰੀ ਕਿੰਦਾ ਦੇ ਘਰ 'ਤੇ ਕੁਝ ਵਿਅਕਤੀਆਂ ਨੇ ਤੇਜ਼@ ਧਾਰ ਹਥਿ@ ਆਰਾਂ ਨਾਲ ਹਮ@ ਲਾ ਕੇ ਦਿੱਤਾ। ਜਿਸ ਵਿੱਚ ਖਿਡਾਰੀ ਦੀ ਮਾਂ ਜ@ ਖ਼ਮੀ ਹੋ ਗਈ। ਵਾਰ@ ਦਾਤ ਤੋਂ ਬਾਅਦ ਜ਼@ ਖਮੀ ਮਾਂ ਕੋਲ ਬੈਠ ਕੇ ਕੱਬਡੀ ਖਿਡਾਰੀ ਸੋਸ਼ਲ ਮੀਡੀਆ ਤੇ ਹੋਇਆ ਲਾਈਵ ਹੋ ਗਿਆ ਤੇ ਵਾਰ@ ਦਾਤ ਬਾਰੇ ਖੁਲਾਸਾ ਕੀਤਾ। ਜਿਸ ਵਿੱਚ ਕਬੱਡੀ ਖਿਡਾਰੀ ਕਿੰਦਾ ਬੱਧਨੀ ਆਪਣੀ ਮਾਂ ਕੋਲ ਬੈਠ ਕੇ ਵਰਲਾਪ ਕਰ ਰਿਹਾ ਹੈ। ਮੌਕੇ 'ਤੇ ਪਹੁੰਚੇ ਹਲਕਾ ਨਿਹਾਲ ਸਿੰਘ ਵਾਲਾ ਦੇ ਡੀਐਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਇਤਲਾਹ ਮਿਲਦਿਆਂ ਹੀ ਉਹ ਪੁਲਿਸ ਪਾਰਟੀ ਸਮੇਤ ਪਹੁੰਚੇ ਹਨ ਅਤੇ ਮਾਮਲੇ ਦੀ ਤਫਤੀਸ਼ ਡੂੰਘਾਈ ਨਾਲ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਇਸ ਖਿਡਾਰੀ ਦੀ ਮਾਤਾ ਜੋ ਕਿ ਗੰਭੀਰ ਰੂਪ ਨਾਲ ਜ਼@ ਖਮੀ ਹੋ ਗਈ ਸੀ, ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫਰ ਕੀਤਾ ਗਿਆ ਸੀ, ਜਿੱਥੇ ਉਸਦੀ ਹਾਲਤ ਸਥਿਰ ਹੈ।


ਉਨ੍ਹਾਂ ਦੱਸਿਆ ਕਿ ਤੇਜ਼@ ਧਾਰ ਹਥਿ@ ਆਰਾਂ ਨਾਲ ਇਸ ਵਾਰ@  ਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਨਹੀਂ ਹੋਈ । ਡੀਐਸਪੀ ਨੇ ਦੱਸਿਆ ਕਿ ਪੁਲਸ ਵੱਖ ਵੱਖ ਸੀਸੀਟੀਵੀ ਐਂਗਲਾ ਤੋਂ ਇਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਅਤੇ ਜਲਦ ਦੋ@ ਸ਼ੀਆਂ ਨੂੰ ਗ੍ਰਿਫਤਾਰ ਕਰੇਗੀ । ਡੀਐਸਪੀ ਨੇ ਵੀ ਦੱਸਿਆ ਕਿ ਘਰ ਵਿਚ ਕਬੱਡੀ ਖਿਡਾਰੀ, ਉਸ ਦੀ ਮਾਤਾ ਅਤੇ ਉਸਦਾ ਪਿਤਾ ਰਹਿੰਦੇ ਸਨ ਅਤੇ ਕਿਸੇ ਕਾਰਨਾਂ ਕਾਰਨ ਕਬੱਡੀ ਖਿਡਾਰੀ ਦਾ ਆਪਣੀ ਘਰਵਾਲੀ ਨਾਲ ਤਲਾਕ ਹੋ ਗਿਆ ਸੀ।


ਦੱਸ ਦੇਈਏ ਕਿ ਕਬੱਡੀ ਖਿਡਾਰੀ ਵਲੋਂ ਆਪਣੀ ਜ਼@ ਖਮੀ ਮਾਂ ਕੋਲ ਬੈਠ ਕੇ ਲਾਈਵ ਹੋ ਕੇ ਇਕ ਵੀਡੀਓ ਵੀ ਸਾਂਝੀ ਕੀਤੀ ਸੀ। ਜਿਸ ਵਿੱਚ ਉਸਨੇ ਕਈ ਲੋਕਾਂ ਦੇ ਨਾਮ ਲਏ ਸਨ ਅਤੇ ਕਿਹਾ ਸੀ ਕਿ ਇਨ੍ਹਾਂ ਲੋਕਾਂ ਵਲੋਂ ਹੀ ਹਮ@ ਲਾ ਕੀਤਾ ਗਿਆ ਹੈ। ਇਸ ਤੇ ਡੀਐਸਪੀ ਨੇ ਦੱਸਿਆ ਕਿ ਇਸ ਗੱਲ ਨੂੰ ਵੀ ਉਹ ਵੈਰੀਫਾਈ ਕਰ ਰਹੇ ਹਨ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ।

Story You May Like