The Summer News
×
Sunday, 19 May 2024

ਮਨਜਿੰਦਰ ਸਿੰਘ ਸਿਰਸਾ ਨੇ ਚੁੱਕਿਆ ਧਰਮ ਪਰਿਵਰਤਨ ਦਾ ਮੁੱਦਾ, ਦੇਖੋ Tweet

ਚੰਡੀਗੜ੍ਹ : Bjp ਆਗੂ ਮਨਜਿੰਦਰ ਸਿੰਘ  ਸਿਰਸਾ ਨੇ ਧਰਮ ਪਰਿਵਰਤਨ ਦਾ ਮੁੱਦਾ ਚੁੱਕਿਆ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਈ ਲੋਕ ਧਰਮ ਪਰਿਵਰਤਨ ਕਰ ਰਹੇ ਹਨ। ਜਿਸ ਤਹਿਤ ਉਹਨਾਂ ਨੇ ਵੀਡੀਓ ਜਾਰੀ ਕੀਤੀ ਹੈ, ਜਿਸ ਦੌਰਾਨ ਧਰਮ ਪਰਿਵਰਤਨ ਕਰਨ ਦੇ ਇਲਜ਼ਾਮ ਲਗਾਏ ਹਨ। ਉਹਨਾਂ ਨੇ tweet ਕਰ ਕੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਦੌਰਾਨ ਉਹਨਾਂ ਨੇ ਲਿਖਿਆ ਕਿ “Sad reality of Punjab: Christian missionaries continue to convert masses through such dramatics and coercive techniques”

Story You May Like