ਅਸ਼ੋਕ ਪਰਾਸ਼ਰ ਪੱਪੀ ਦੇ ਚੋਣ ਪ੍ਰਚਾਰ ਨੂੰ ਮਿਲਿਆ ਹੁਲਾਰਾ, ਲੋਕਾਂ ਨੂੰ ਕੀਤੀ ਵੋਟ ਦੇਣ ਦੀ ਅਪੀਲ
ਸੰਗਰੂਰ ਵਾਲਿਆਂ ਲਈ CM ਮਾਨ ਦਾ ਵੱਡਾ ਤੋਹਫਾ, ਰੱਖ ਦਿੱਤਾ ਪਹਿਲੇ ਮੈਡੀਕਲ ਕਾਲਜ ਦਾ ਨੀਂਹ ਪੱਥਰ
ਸੰਗਰੂਰ, 5ਅਗਸਤ 2022– ਮੁੱਖ ਮੰਤਰੀ ਭਗਵੰਤ ਮਾਨ ਨੇ 5 ਅਗਸਤ ਨੂੰ ਮਸਤੂਆਣਾ ਸਾਹਿਬ ( ਸੰਗਰੂਰ) ਵਿਖੇ ਨਵੇਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ|ਭਗਵੰਤ ਮਾਨ ਨੇ ਕਿਹਾ ਕਿ 31 ਮਾਰਚ 2023 ਤੱਕ ਕਾਲਜ ਤਿਆਰ ਹੋ ਜਾਏਗਾ।1 ਅਪ੍ਰੈਲ ਤੋਂ 75 ਸੀਟਾਂ ਨਾਲ ਇਹ ਕਾਲਜ ਚਾਲੂ ਹੋੋਵੇਗਾ।
ਪੰਜਾਬ ‘ਚ ਸਿਹਤ ਕ੍ਰਾਂਤੀ ਦੀ ਹੋਈ ਸ਼ੁਰੂਆਤ‼️
ਅੱਜ CM @BhagwantMann ਜੀ ਨੇ ਸ੍ਰੀ ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਅਗਲੇ ਸਾਲ ਤੱਕ ਮੈਡੀਕਲ ਕਾਲਜ ਸੇਵਾਵਾਂ ਅਧੀਨ ਹੋ ਜਾਵੇਗਾ। pic.twitter.com/tpoouFeaCK
— AAP Punjab (@AAPPunjab) August 5, 2022