अशोक पराशर पप्पी ने श्री दरबार साहिब में नतमस्तक होकर सरबत के भले की अरदास की
ਲੁਧਿਆਣਾ ਤੋਂ ਅਨੰਨਿਆ ਚੌਧਰੀ ਨੇ ਕੀਤਾ ਜ਼ਿਲ੍ਹੇ ਭਰ ‘ਚ ਪਹਿਲਾ ਸਥਾਨ ਹਾਸਲ
(ਤਮੰਨਾ ਬੇਦੀ)
ਲੁਧਿਆਣਾ : ICSE ਬੋਰਡ ਦੇ ਦਸਵੀਂ ਜਮਾਤ ਦਾ ਨਤੀਜਾ ਘੋਸ਼ਿਤ ਹੋ ਚੁੱਕਿਆ ਹੈ ਜਿਸ ਵਿੱਚ ਲੁਧਿਆਣਾ ਜ਼ਿਲ੍ਹੇ ਦੀ ਅਨੰਨਿਆ ਚੌਧਰੀ ਨੇ ਪਹਿਲਾ ਰੈਂਕ ਹਾਸਲ ਕਰ ਨਾ ਕੇਵਲ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਪਰ ਆਪਣੇ ਮਾਪਿਆਂ ਨੂੰ ਵੀ ਗਰਵ ਮਹਿਸੂਸ ਕਰਾਇਆ ਹੈ । ਅਨੰਨਿਆ ਨੇ ਵਿਗਿਆਨ ਸਟ੍ਰੀਮ ਵਿਚ 98.8ਫੀਸਦ ਅੰਕ ਆਪਣੀ ਮਿਹਨਤ ਸਦਕਾ ਹਾਸਲ ਕੀਤੇ ਹਨ ਤੇ ਅਨੰਨਿਆ ਨੇ ਜਿੱਥੇ ਆਪਣੀ ਜਿੱਤ ਦਾ ਸਿਹਰਾ ਆਪਣੇ ਮਾਪਿਆਂ ਦੇ ਸਿਰ ਬੰਨ੍ਹਿਆ ਹੈ ਉੱਥੇ ਹੀ ਅਨੰਨਿਆ ਨੇ ਦੱਸਿਆ ਕਿ ਉਸ ਨੂੰ ਮਿਊਜ਼ਿਕ ਅਤੇ ਪੋਇਟਰੀ ਦਾ ਵੀ ਬੇਹੱਦ ਸ਼ੌਕ ਹੈ ਅਤੇ ਉਹ ਆਪਣੇ ਫ੍ਰੀ ਸਮੇਂ ਵਿਚ ਕਵਿਤਾਵਾਂ ਲਿਖਣੀਆਂ ਪਸੰਦ ਕਰਦੀ ਹੈ।
ਸਤਪਾਲ ਮਿੱਤਲ ਸਕੂਲ ਵਿੱਚ ਪੜ੍ਹੀ ਇਸ ਵਿਦਿਆਰਥਣ ਦਾ ਕਹਿਣਾ ਹੈ ਕਿ ਉਹ ਭਵਿੱਖ ਵਿਚ ਕੋਡਿੰਗ ਦੇ ਖੇਤਰ ਵਿੱਚ ਕੰਮ ਕਰਨਾ ਚਾਹੁੰਦੀ ਹੈ।