The Summer News
×
Sunday, 19 May 2024

Breaking : ਰਾਹੁਲ ਗਾਂਧੀ ਨੂੰ ਲੱਗਾ ਵੱਡਾ ਝਟਕਾ, 2 ਸਾਲ ਦੀ ਸਜ਼ਾ ਰਹੇਦੀ ਬਰਕਰਾਰ

ਚੰਡੀਗੜ੍ਹ : ਰਾਹੁਲ ਗਾਂਧੀ ਨੂੰ ਲੱਗਾ ਵੱਡਾ ਝਟਕਾ ਲੱਗਾ ਹੈ, ਦਸ ਦਈਏ ਕਿ ਰਾਹੁਲ ਦੀ ਰਿਵਿਊ ਪਟਿਸ਼ਨ ਜਾਰੀ ਕੀਤੀ ਗਈ ਹੈ। ਰਾਹੁਲ ਗਾਂਧੀ ਦੀ ਗੁਜਰਾਤ ਹਾਈ ਕੋਰਟ ਨੇ ਪਟਿਸ਼ਨ ਖਾਰਜ ਕੀਤੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਰਾਹੁਲ ਦੀ 2 ਸਾਲ ਦੀ ਸਜ਼ਾ ਬਰਕਰਾਰ ਰਹੇਗੀ। ਮੋਦੀ ਸਰਨੇਮ ਦੇ ਮਾਣ+ ਹਾਨੀ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਇਹ ਸਜ਼ਾ ਸੁਣਾਈ ਗਈ ਹੈ।


 

Story You May Like