The Summer News
×
Thursday, 16 May 2024

ਲੁਧਿਆਣਾ ਵਿਖੇ ਖੁੱਲ੍ਹਿਆ GNA UNIVERSITY ਦਾ ਪਹਿਲਾ ਦਫ਼ਤਰ, prime location ਤੇ ਮਿਲੇਗੀ ਹਰ ਸੁਵਿਧਾ

ਲੁਧਿਆਣਾ, 5 ਅਪ੍ਰੈਲ : ਲੁਧਿਆਣਾ ਸ਼ਹਿਰ ਵਿਚ ਪਹਿਲੀ ਵਾਰ GNA UNIVERSITY ਦਾ ਦਫ਼ਤਰ ਖੁਲ ਚੁੱਕਿਆ ਹੈ। ਜਿਸ ਦੀ ਗ੍ਰੈਂਡ opening ਲੁਧਿਆਣਾ ਵਿਖੇ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਵੱਲੋਂ ਕੀਤੇ ਗਈ। Prime location ਤੇ ਇਹ ਦਫਤਰ ਦਾ ਉਦਘਾਟਨ ਕੀਤਾ ਗਿਆ । ਜਿਸ ਨਾਲ ਹੁਣ ਬੱਚਿਆਂ ਨੂੰ ਕਿਸੇ ਵੀ ਪਰੇਸ਼ਾਨੀ ਲਈ ਸਿਧਾ ਯੂਨੀਵਰਸਿਟੀ ਦਾ ਰੁੱਖ ਨਹੀਂ ਕਰਨਾ ਪਵੇਗਾ ਸਗੋ ਉਹ ਆਪਣੇ ਸ਼ਹਿਰ ਲੁਧਿਆਣਾ ਦਫਤਰ ਸਿਧਾ ਰਾਬਤਾ ਕਾਇਮ ਕਰ ਸਕਣਗੇ। ਜਿਥੇ ਉਨ੍ਹਾਂ ਨੂੰ ਆ ਰਹੀ ਹਰ ਪ੍ਰੇਸ਼ਾਨੀ ਦੇ ਸਬੰਧ ਵਿਚ ਪੂਰੀ ਮਦਦ ਕੀਤੀ ਜਾਵੇਗੀ ।


ਇਸ ਮੌਕੇ ਬੋਲਦਿਆਂ ਵਾਈਸ-ਚਾਂਸਲਰ ਹੇਮੰਥ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਦੀ ਸਹੂਲਤ ਨੂੰ ਦੇਖਦੇ ਹੋਏ ਇਹ location ਚੁਣੀ ਗਈ ਹੈ ਅਤੇ ਇੱਕ ਛੱਤ ਹੇਠਾਂ ਉਨ੍ਹਾਂ ਨੂੰ ਪੜਾਈ ਸਬੰਧੀ ਹਰ ਸੰਭਵ ਮਦਦ ਕੀਤੀ ਜਾਵੇਗੀ।

Story You May Like