The Summer News
×
Monday, 20 May 2024

ਮੋਦੀ ਮਿਲ ਰੋਡ ‘ਤੇ ਵਾਪਰਿਆ ਸੜਕੀ ਹਾ@ ਦਸਾ, ਇਕ ਦੀ ਮੌ@ ਤ, ਇਕ ਜ਼@ ਖਮੀ

ਫਿਰੋਜ਼ਪੁਰ, 13 ਜੂਨ : ਸ਼ਹਿਰ ਦੇ ਮੋਦੀ ਮਿੱਲ ਰੋਡ ਤੇ ਇਕ ਸੜਕੀ ਹਾ@ ਦਸਾ ਵਾਪਰ ਗਿਆ। ਜਿਸ ਵਿੱਚ ਟਰੈਕਟਰ ਟਰਾਲੀ ਅਤੇ ਐਕਟਿਵਾ ਸਕੂਟਰੀ ਦੀ ਟੱ@ ਕਰ ਹੋ ਗਈ। ਸੜਕੀ ਹਾ@ ਦਸੇ ਦੌਰਾਨ  ਸਕੂਟਰੀ ਚਾਲਕ ਦੀ ਮੌਕੇ ਤੇ ਹੀ ਮੌ@ ਤ ਹੋ ਗਈ, ਇਕ ਜ਼@ ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਮ੍ਰਿ@ ਤਕ ਵਿਅਕਤੀ ਪਿੰਡ ਖਾਈ ਫੇਮੇ ਕੇ ਦਾ ਰਹਿਣ ਵਾਲਾ ਸੀ। ਫ਼ਿਰੋਜ਼ਪੁਰ ਛਾਉਣੀ ਆਪਣੇ ਸਹੁਰੇ ਪਰਿਵਾਰ ਦੇ ਘਰ ਰਹਿੰਦਾ ਸੀ। ਕੰਟਰੋਲ ਮੈਂਟ ਬੋਰਡ ਵਿੱਚ ਨੌਕਰੀ ਕਰਦਾ ਸੀ। ਡਿਊਟੀ ਖਤਮ ਤੋਂ ਬਾਅਦ ਆਪਣੇ ਦੋਸਤ ਨੂੰ ਸ਼ਹਿਰ ਛੱਡਣ ਆ ਰਿਹਾ ਸੀ। ਰਸਤੇ ਵਿੱਚ ਟਰੈਕਟਰ ਟਰਾਲੀ ਅਤੇ ਐਕਟਿਵਾ ਸਕੂਟਰੀ ਟੱਕਰ ਹੋਣ ਨਾਲ ਉਸ ਦੀ ਮੌ@ ਤ ਹੋ ਗਈ। ਪੀੜਤ ਪਰਿਵਾਰ ਨੇ ਕਿਹਾ ਕਿ ਟਰੈਕਟਰ ਚਾਲਕ ਦੀ ਗਲਤੀ ਹੈ। ਇਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।


ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਸ ਨੇ ਮੌਕਾ ਦੇਖ ਕੇ ਲਾ@ ਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ। ਪੁਲਸ ਵਲੋਂ ਕਿਹਾ ਗਿਆ ਬਣਦੀ ਕਾਰਵਾਈ ਕੀਤੀ ਜਾਵੇਗੀ ਜਲਦੀ ਹੀ ਟਰੈਕਟਰ ਚਾਲਕ ਨੂੰ ਫੜਿਆ ਜਾਵੇਗਾ।

Story You May Like