The Summer News
×
Tuesday, 20 May 2025

ਗਾਇਕ ਜੈਜੀ ਬੀ ਦੀਆਂ ਵਧੀਆਂ ਮੁਸ਼ਕਿਲਾਂ, ਨਵੇਂ ਗੀਤ 'ਚ ਕੁੜੀਆਂ ਨੂੰ ਭੇਡ ਕਹਿਣ 'ਤੇ ਫਸੇ ਕਸੂਤਾ

ਚੰਡੀਗੜ੍ਹ : ਜੈਜੀ ਬੀ ਦੀਆਂ ਫਿਰ ਤੋਂ ਮੁਸ਼ਕਿਲਾਂ ਵਧੀਆਂ ਹਨ। ਦੱਸ ਦੇਈਏ ਕਿ ਜੈਜੀ ਬੀ ਦੇ ਨਵੇਂ ਗੀਤ ਨੂੰ ਲੈ ਕੇ ਵਿਵਾਦ ਛਿੜਿਆ ਹੈ। ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨਵੇਂ ਗੀਤ ਨੂੰ ਲੈਕੇ ਵਿਵਾਦ ਹੋਇਆ ਹੈ। Jazzy B ਉਪਰ ਮਹਿਲਾਵਾਂ ਲਈ ਅਪੱਤਜਨਕ ਟਿੱਪਣੀ ਕਰਨ ਦੇ ਇਲਜ਼ਾਮ ਲੱਗੇ ਹਨ। ਜਾਣਕਾਰੀ ਮੁਤਾਬਕ ਦੱਸ ਦਿੰਦੇ ਹਾਂ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂ ਮੋਟੋ ਲਿਆ ਹੈ।ਉਨ੍ਹਾਂ ਨੇ ਬਿਊਰੋ ਆਫ਼ ਇਨਵੈਸਟੀਗੇਸ਼ਨ ਤੋਂ ਰਿਪੋਰਟ ਮੰਗੀ ਹੈ।
ਇਸਦੇ ਨਾਲ ਹੀ ਦੱਸ ਦੇਈਏ ਕਿ Jazzy B ਪਹਿਲਾ ਵੀ ਸੁਰਖੀਆਂ 'ਚ ਰਹਿ ਚੁੱਕੇ ਸਨ।

Story You May Like