The Summer News
×
Tuesday, 21 May 2024

ਅੰਮ੍ਰਿਤਸਰ ਵੇਰਕਾ ਹਾਈਵੇ ਰੋਡ 'ਤੇ ਹੋਇਆ ਕੁਝ ਅਜਿਹਾ ਕਿ ਜਾਣ ਕੇ ਰਹਿ ਜਾਓਗੇ ਹੈਰਾਨ

ਅੰਮ੍ਰਿਤਸਰ : ਅੰਮ੍ਰਿਤਸਰ ਅੱਜ ਸੰਗਰਾਂਦ ਦੇ ਦਿਹਾੜੇ ਤੇ ਸੰਗਤਾਂ ਦੂਰ ਦਰਾਡੇ ਤੋਂ ਗੁਰੂ ਘਰ ਦਰਬਾਰ ਸਾਹਿਬ ਮੱਥਾ ਟੇਕਣ ਲਈ ਰਹੀਆ ਸਨ। ਓਥੇ ਹੀ ਪਿੰਡ ਬਟਾਲਾ ਦੇ ਕੋਲੋਂ ਇਕ ਪਰਿਵਾਰ ਦਰਬਾਰ ਸਾਹਿਬ ਮੱਥਾ ਟੇਕਣ ਲਈ ਆ ਰਿਹਾ ਸੀ ਤੇ ਵੇਰਕਾ ਬਾਈਪਾਸ ਕੌਲ ਇੱਕ ਟਰੱਕ ਡਰਾਈਵਰ ਵੱਲੋ ਉਨ੍ਹਾਂ ਦੀ ਕਾਰ ਨੂੰ ਬੁ. ਰੀ ਤਰ੍ਹਾਂ ਨਾਲ ਟੱਕਰ ਮਾਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਉਸ ਕਾਰ ਨੂੰ ਕਾਫੀ ਦੂਰ ਤੱਕ ਘਸੀਟਦਾ ਹੋਇਆ ਲੈ ਗਿਆ। ਪਰਮਾਤਮਾ ਦਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਮੌਕੇ ਗੱਲਬਾਤ ਕਰਦੇ ਕਾਰ ਸਵਾਰ ਪੀ. ੜਿਤ ਪਰਿਵਾਰ ਨੇ ਦੱਸਿਆ ਕਿ ਅਸੀ ਬਟਾਲਾ ਦੇ ਲਾਗੇ ਪਿੰਡ ਤੋਂ ਗੁਰੂ ਘਰ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਆ ਰਹੇ ਸੀ ਤੇ ਵੇਰਕਾ ਬਾਈਪਾਸ ਕੌਲ ਟਰੱਕ ਡਰਾਈਵਰ ਵੱਲੋ ਸਾਡੀ ਕਾਰ ਨੂੰ ਬੁ. ਰੀ ਤਰ੍ਹਾਂ ਟੱਕਰ ਮਾਰ ਦਿੱਤੀ ਗਈ।


ਉਨ੍ਹਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਸਾਡੀ ਕਾਰ ਸਾਰੀ ਦੁਰਘਟਾ+ ਗ੍ਰਸਤ ਹੋ ਗਈ। ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟਰੱਕ ਡਰਾਈਵਰ ਵੱਲੋ ਕਾਰ ਸਾਰੀ ਕੰਡਮ ਕਰ ਦਿੱਤੀ ਗਈ। ਉਣਾ ਕਿਹਾ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਣਾ ਕਿਹਾ ਕਿ ਟਰੱਕ ਦੇ ਮਾਲਿਕ ਨੂੰ ਬੁਲਾਇਆ ਗਿਆ ਹੈ ਓਸਦੇ ਆਉਣ ਤੇ ਗੱਲਬਾਤ ਕੀਤੀ ਜਾਏਗੀ। ਉਥੇ ਹੀ ਮੌਕੇ ਤੇ ਪੁੱਜੇ ਪੁਲੀਸ ਮੁਲਾਜਮ ਨੇ ਦੱਸਿਆ ਕਿ ਸਾਨੂੰ ਲੋਕਾਂ ਨੇ ਸੂਚਨਾ ਦਿੱਤੀ ਕਿ ਕਾਰ ਤੇ ਟਰੱਕ ਦਾ ਐਕ. ਸੀ. ਡੈਂਟ ਹੋਇਆ ਟਰੱਕ ਡਰਾਈਵਰ ਵੱਲੋ ਸਾਰੀ ਹਾਈਵੇ ਜਾਮ ਕਰ ਦਿੱਤਾ ਗਿਆ ਹੈ ਜਿਸਦੇ ਚਲਦੇ ਅਸੀ ਮੌਕੇ ਤੇ ਪੁੱਜੇ ਹਾਂ ਟਰੱਕ ਨੂੰ ਸਾਈਡ ਤੇ ਖੜਾ ਕਰਵਾਈਆ ਗਿਆ ਹੈ ਓਸਦੇ ਮਾਲਕਾ ਨੂੰ ਬੁਲਾਇਆ ਗਿਆ ਹੈ ਉਨ੍ਹਾਂ ਕਿਹਾ ਟਰੱਕ ਡਰਾਈਵਰ ਨੇ ਕਾਰ ਬੁ. ਰੀ ਤਰ੍ਹਾਂ ਕੰਡਮ ਕਰ ਦਿੱਤੀ ਹੈ ਟਰੱਕ ਮਾਲਿਕ ਦੇ ਆਉਣ ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

Story You May Like