The Summer News
×
Saturday, 11 May 2024

ਸੜਕ ਤੇ ਚਲਦੇ ਬਾਈਕ ਨੂੰ ਲੱਗੀ ਅੱਗ, ਛਾਲ ਮਾਰ ਕੇ ਨੌਜਆਨ ਨੇ ਬਚਾਈ ਜਾਨ 

ਲੁਧਿਆਣਾ  : ਲੁਧਿਆਣਾ ਸ਼ਹਿਰ ਵਿੱਚ ਗਿੱਲ ਰੋਡ ਦੇ ਫਲਾਈਓਵਰ ’ਤੇ ਅੱਜ ਇੱਕ ਚਲਦੇ ਬਾਈਕ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਬਾਈਕ ਨੂੰ ਅੱਗ ਲੱਗਣ ਤੋਂ ਬਾਅਦ ਬਾਈਕ ਸਵਾਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਬਾਈਕ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਬਾਈਕ ਇਕ ਪਲ ਵਿੱਚ ਹੀ ਸੜ ਕੇ ਸੁਆਹ ਹੋ ਗਈ। ਘਟਨਾ ਨੂੰ ਦੇਖਦੇ ਹੀ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ | ਜਿਸ ਦੌਰਾਨ ਉਸ ਦੇ ਗੰਭੀਰ ਸੱਟਾਂ ਲੱਗੀਆਂ । ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ।


Story You May Like