The Summer News
×
Monday, 20 May 2024

ਕਾਰ ਅੱਗੇ ਆਵਾਰਾ ਪਸ਼ੂ ਆਉਣ ਨਾਲ ਤਿੰਨ ਵਿਅਕਤੀ ਜ਼ਖ+ ਮੀ, ਇੱਕ ਦੀ ਮੌ+ ਤ

ਮੋਗਾ, 28 ਮਈ : ਕੋਟਕਪੂਰਾ ਦੇ ਮੋਗਾ ਰੋਡ ਤੇ ਜਿਨ ਕਾਰ ਅੱਗੇ ਆਵਾਰਾ ਪਸ਼ੂ ਆਉਣ ਨਾਲ ਚਾਰ ਵਿਅਕਤੀ ਬੁਰੀ ਤਰ੍ਹਾਂ ਜ਼ਖ+ਮੀ ਹੋ ਗਏ। ਕਾਰ ਕੋਟਕਪੂਰਾ ਤੋਂ ਮੋਗਾ ਵੱਲ ਜਾ ਰਹੀ ਸੀ, ਅਚਾਨਕ ਕਾਰ ਅੱਗੇ ਆਵਾਰਾ ਪਸ਼ੂ ਆ ਗਿਆ। ਕਾਰ ਦਾ ਸੰਤੁਲਨ ਵਿਗੜਨ ਕਾਰਨ ਮੋਗਾ ਵਲੋਂ ਆ ਰਹੇ ਮੋਟਰਸਾਈਕਲ ਜਗਾੜੂ ਰੇਡ ਵਿਚ ਜਾ ਟਕਰਾਈ। ਇਸ ਐਕਸੀ+ ਡੈਂਟ ਦੀ ਚਪੇ+ਟ ਵਿਚ ਕੁਲਚਾ ਵੇਚਣ ਵਾਲੇ ਪ੍ਰਵਾਸੀ ਵੀ ਆ ਗਿਆ। ਜਿਸ ਨਾਲ ਉਸ ਦੀ ਲੱਤ ਅਤੇ ਬਾਂਹ ਟੁੱਟ ਗਈ। ਕਾਰ ਸਵਾਰ 2 ਵਿਅਕਤੀ ਅਤੇ ਜਗਾੜੂ ਰੇੜਾ ਵਾਲਾ ਵੀ ਬੁਰੀ ਤਰ੍ਹਾਂ ਜ਼ਖ+ਮੀ ਹੋ ਗਿਆ। ਜਿਨ੍ਹਾਂ ਨੂੰ ਬੜੀ ਮੁਸ਼ੱਕਤ ਨਾਲ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਐਂਬੂ+ਲੈਂਸ ਨੂੰ ਬੁਲਾ ਜ਼ਖ਼+ਮੀਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਿਜਾਇਆ ਗਿਆ। ਜਿੱਥੇ ਕੁਲਚੇ ਵੇਚਣ ਵਾਲੇ ਪਰਵਾਸੀ ਦੀ ਮੌ+ਤ ਹੋ ਗਈ। ਚਸ਼ਮਦੀਦਾਂ ਨੇ ਸਰਕਾਰ ਤੇ ਦੋ+ਸ਼ ਲਾਇਆ ਕਿ ਜੇਕਰ ਸਰਕਾਰ ਗਊ ਟੈਕਸ ਲੈਂਦੀ ਹੈ ਤਾਂ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਸੰਭਾਲ ਦੀ ਕਿਉਂ ਨਹੀਂ।

Story You May Like