The Summer News
×
Sunday, 16 June 2024

1 ਜੂਨ ਨੂੰ ਵੋਟਿੰਗ ਦਾ ਕੀ ਹੋਵੇਗਾ ਸਮਾਂ,ਅੱਤ ਦੀ ਗਰਮੀ ਨੂੰ ਵੇਖਦੇ ਹੋਏ ਜਾਖੜ ਚੁੱਕਿਆਂ ਵੱਡਾ ਕਦਮ

loksabha election 2024: ਗਰਮੀ ਦੇ ਕਹਿਰ ਕਾਰਨ ਪੰਜਾਬ ਵਿੱਚ ਲੋਕਾਂ ਦਾ ਹਾਲ ਬੇਹਾਲ ਹੋਇਆ ਹੈ। ਦੂਜੇ ਪਾਸੇ 1 ਜੂਨ ਨੂੰ ਪੰਜਾਬ 'ਚ ਵੋਟਾਂ ਪੈਣੀਆਂ ਹਨ। ਕਹਿਰ ਦੀ ਗਰਮੀ ਨੂੰ ਵੇਖਦੇ ਹੋਏ ਜਾਖੜ ਨੇ ਇਲੈਕਸ਼ਨ ਕਮਿਸ਼ਨ ਨੂੰ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਵੋਟਾਂ ਪਾਉਣ ਦਾ ਸਮਾਂ ਵੱਧ ਕੀਤਾ ਜਾਵੇ। ਸੁਨੀਲ ਕੁਮਾਰ ਜਾਖੜ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਅਤੇ ਇਲੈਕਸ਼ਨ ਕਮਿਸ਼ਨ ਨੂੰ ਪੰਜਾਬ 'ਚ ਵੋਟਾਂ ਪਾਉਣ ਦੇ ਸਮੇਂ ਵਿੱਚ ਵਾਧਾ ਕੀਤਾ ਜਾਵੇ । ਜਾਖੜ ਨੇ ਪੰਜਾਬ 'ਚ ਵੋਟਾਂ ਪਾਉਣ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਕਰਨ ਦੀ ਮੰਗ ਕੀਤੀ ਹੈ।


ਪੰਜਾਬ ਵਿੱਚ ਗਰਮੀ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਹੋ ਗਿਆ ਹੈ। ਜਿਸ ਨੂੰ ਦੇਖਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਆਪਣੀ ਮੰਗ ਰੱਖੀ ਹੈ। ਜਾਖੜ ਨੇ ਕਿਹਾ ਹੈ ਕਿ 2 ਜੂਨ ਤੱਕ ਗਰਮੀ ਵਿੱਚ ਵਾਧਾ ਹੀ ਹੋਵੇਗਾ

Story You May Like