The Summer News
×
Friday, 10 May 2024

ਅਮਰਿੰਦਰ ਸਿੰਘ ਰਾਜਾ ਵੜਿੰਗ ‘ਆਪ’ ਸਰਕਾਰ ‘ਤੇ ਚੁਕੇ ਸਵਾਲ, ਦੇਖੋ ਟਵੀਟ

ਚੰਡੀਗੜ੍ਹ : ਅਮਰਿੰਦਰ ਸਿੰਘ ਰਾਜਾ ਵੜਿੰਗ ਸੋਸ਼ਲ ਮੀਡੀਆਂ ‘ਤੇ ਟਵੀਟ ਕੀਤਾ ਉਹਨਾਂ ਲਿਖਿਆ ਕਿ ‘ਇਸ਼ਤਿਹਾਰਾਂ ਦੀ ਸਰਕਾਰ @AAPPunjab ਨੇ ਜੋ ਵਾਅਦੇ ਚੋਣਾਂ ਦੌਰਾਨ ਕੀਤੇ ਉਹਨਾਂ ਚੋਂ ਇੱਕ ‘ਤੇ ਵੀ ਖ਼ਰੀ ਨਹੀਂ ਉਤਰੀ। ਇਹ ਲਾਠੀਚਾਰਜ ਕਿਸੇ ਮਸਲੇ ਦਾ ਹੱਲ ਨਹੀਂ ਹੈ। ਅੱਜ ਕਿਉਂ ਆਮ ਲੋਕਾਂ ਦੇ ਮੁੱਖ ਮੰਤਰੀ, ਆਮ ਲੋਕਾਂ ਨੂੰ ਹੀ ਨਹੀਂ ਮਿਲ ਰਹੇ? ਕੀ ਜਿਸ ਬਦਲਾਅ ਦੀ ਗੱਲ ਕੀਤੀ ਗਈ ਸੀ ਉਹ ਨੇਤਾਵਾਂ ਦੇ ਤੌਰ ਤਰੀਕੇ ਵਿੱਚ ਆਉਣਾ ਸੀ?”




Story You May Like