The Summer News
×
Friday, 05 July 2024

ਖ਼ੂਨੀ ਕੱਟ ਬਣਿਆ 2 ਲੋਕਾਂ ਲਈ ਕਾਲ

ਇੱਕ ਸੜਕੀ ਹਾਦਸਾ ਵਾਪਰਿਆ ਜਿਸ ਕਾਰਣ ਇੱਕ ਲ਼ੜਕੀ ਸਮੇਤ ਇੱਕ ਨੋਜਵਾਨ ਦੀ ਮੋਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ । ਮਿਲੀ ਜਾਣਕਾਰੀ ਅਨੁਸਾਰ ਪਰਾਈਮ ਹੱਬ ਸਿਨੇਮਾ ਦੇ ਸਾਹਮਣੇ ਇੱਕ ਟਰੱਕ ਵੱਲੋਂ ਮੋਟਰਸਾਈਕਲ ਸਵਾਰ ਨੂੰ ਜਿਸ ਸਮੇਂ ਟੱਕਰ ਮਾਰੀ ਗਈ ਉਸ ਸਮੇਂ ਟਰੱਕ ਨਾਲ ਟਕਰਾਉਣ ਤੋਂ ਬਾਅਦ ਮੋਟਰਸਾਈਕਲ ਸਵਾਰ ਸੜਕ ਉੱਤੇ ਖੜੀ ਆਟੋ ਦਾ ਇੰਤਜ਼ਾਰ ਕਰ ਕਹੀ ਲੜਕੀ ਵਿੱਚ ਜਾ ਵੱਜਿਆ ਜਿਸ ਕਾਰਣ ਲੜਕੀ ਦੀ ਮੋਕੇ ਉੱਤੇ ਹੀ ਮੋਤ ਹੋ ਗਈ ਅਤੇ ਬਾਅਦ ਵਿੱਚ ਮੋਟਰਸਾਈਕਲ ਸਵਾਰ ਨੋਜਵਾਨ ਦੀ ਵੀ ਹਸਪਤਾਲ ਵਿਚ ਮੋਤ ਹੈ ਗਈ । ਮੋਕੇ ਉੱਤੇ ਮੋਜੂਦ ਲੋਕਾਂ ਦਾ ਕਹਿਣਾ ਸੀ ਕੀ ਇਹ ਖੂਨੀ ਰੋਡ ਕੱਟ ਹੈ । ਕੁਝ ਸਮਾਂ ਪਹਿਲਾਂ ਵਧ ਰਹੇ ਹਾਦਸਿਆਂ ਕਾਰਣ ਹਾਈਵੇ ਅਥਾਰਟੀ ਵੱਲੋਂ ਬੰਦ ਵੀ ਕਰ ਦਿੱਤਾ ਗਿਆ ਸੀ ਪਾਰ ਕੁਝ ਕਾਰਨਾਂ ਕਰਕੇ ਖੋਲ੍ਹ ਦਿੱਤਾ ਗਿਆ । 

Story You May Like