The Summer News
×
Sunday, 19 May 2024

ਵੱਡੀ ਖਬਰ : 2024 ਤੋਂ ਪਹਿਲਾਂ ਹੀ BJP ਨੂੰ ਮਿਲੇ ਨਵੇਂ ਪ੍ਰਧਾਨ, ਸੁਨੀਲ ਜਾਖੜ ਨੂੰ ਮਿਲੀ ਪੰਜਾਬ ਦੀ ਜ਼ਿਮੇਵਾਰੀ

ਚੰਡੀਗੜ੍ਹ : ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਪੰਜਾਬ ਜਿੱਤਣ ਦੀ ਤਿਆਰੀ ਵਿੱਚ ਜੁੱਟ ਗਈ ਹੈ। ਦੱਸ ਦੇਈਏ ਕਿ ਇਸ ਵੇਲੇ  ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ  ਸੁਨੀਲ ਜਾਖੜ ਨੂੰ ਪੰਜਾਬ ਦੇ ਬੀਜੇਪੀ ਦੀ ਕਮਾਨ ਮਿਲ ਗਈ ਹੈ। ਸੂਤਰਾਂ ਵਲੋਂ ਦਸਿਆ ਜਾ ਰਿਹਾ ਹੈ ਕਿ 3 ਵਾਰ ਅਬੋਹਰ ਤੋਂ ਕਾਂਗਰਸ ਰਹਿ ਚੁੱਕੇ ਹਨ, 'ਤੇ ਇਸਦੇ ਨਾਲ ਹੀ ਗੁਰਦਾਸਪੁਰ ਤੋਂ MP ਰਹੇ, ਅਤੇ ਇਸਦੇ ਨਾਲ ਹੀ ਪੰਜਾਬ ਕਾਂਗਰਸ ਪ੍ਰਧਾਨ ਰਹੇ। ਮਿਲੀ ਜਾਣਕਾਰੀ ਮੁਤਾਬਕ ਮਈ 2022 'ਚ BJP 'ਚ ਸ਼ਾਮਲ ਹੋਏ। ਇਸਦੇ ਨਾਲ ਹੀ ਦੱਸ ਦੇਈਏ ਕਿ ਸੁਨੀਲ ਜਾਖੜ ਨੂੰ ਪੰਜਾਬ ਦੀ ਕਮਾਨ ਸੌਂਪੀ ਗਈ ਹੈ। 

Story You May Like