The Summer News
×
Tuesday, 21 May 2024

ਚੋਰੀ ਦੀ ਨਿਅਤ ਨਾਲ ਨੌਕਰੀ ਹਾਸਲ ਕਰ ਕੀਤਾ ਇਹ ਵੱਡਾ ਕਾਰਨਾਮਾ

ਲੁਧਿਆਣਾ :  ਇਹ ਮੁਦਈ ਮੁਕਦਮਾ ਸੋਰਭ ਕੁਮਾਰ ਪੁੱਤਰ ਸ੍ਰੀ ਰਾਜੇਸ਼ ਕੁਮਾਰ ਵਾਸੀ ਸਲੇਮ ਟਾਬਰੀ ਜ਼ਿਲਾ ਲੁਧਿਆਣਾ ਵਿਖੇ ਦਰਜ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਮੈ ਸਮੀਰ ਟ੍ਰੈਡਿੰਗ ਕੰਪਨੀ ਅਤੇ ਸਪਨਾ ਟ੍ਰੈਡਿੰਗ ਕੰਪਨੀ ਫਤਿਹਪੁਰ ਗੁੱਜਰਾ ਜ਼ਿਲਾ ਲੁਧਿਆਣਾ ਵਿਖੇ ਬਤੋਰ ਮਨੈਜਰ ਲੱਗਾ ਹੋਇਆ ਹਾਂ, ਸਾਡੀ ਉਕਤ ਕੰਪਨੀ ਵਿੱਚ ਤੇਲ ਤੇ ਘਿਓ ਦਾ ਵਪਾਰ ਕੀਤਾ ਜਾਂਦਾ ਹੈ। ਜੋ ਕੰਪਨੀ ਵੱਖ ਵੱਖ ਸਹਿਰਾਂ ਵਿੱਚ ਸੇਲ ਕਰਦੀ ਹੈ। ਇਸ ਦੌਰਾਨ ਦਸ ਦਈਏ ਕੀ ਮਿਤੀ 18-4-2022 ਨੂੰ ਮੁਦਈ ਸੋਰਭ ਕੁਮਾਰ ਨੇ ਪ੍ਰਾਈਵੇਟ ਬਲੈਰੋ ਮਹਿੰਦਰਾ ਪਿਕਅੱਪ ਨੰਬਰੀ HR – 57-9408 ਨੂੰ ਹਾਇਰ ਕਰਕੇ ਕੰਪਨੀ ਵਿੱਚੋਂ 180 ਡੱਬੇ ਗੱਤਾ ਘਿਓ, 10 ਟੀਨ ਘਿਓ , 10 ਟੀਨ ਦੇਸੀ ਘਿਓ, 16 ਟੀਨ ਗਿਰੀ ਦਾ ਤੇਲ ਲੋਡ ਕਰਵਾਏ ਡਿਲਵਰੀ ਲਈ ਭੇਜੇ ਸੀ, ਜੋ ਉਕਤ ਨੰਬਰੀ ਗੱਡੀ ਦਾ ਡਰਾਇਵਰ ਉਕਤ ਮਾਲ ਸਮੇਤ ਗੱਡੀ ਲੈ ਕੇ ਫਰਾਰ ਹੋ ਗਿਆ। ਜਿਸ ਤੇ ਮੁੱਕਦਮਾ ਨੰਬਰ 43 ਮਿਤੀ 23.4.2022 ਜੁਰਮ 420, 407 ਵਾਧਾ ਜੁਰਮ 473,120 ਬੀ ਭ.ਦੰਡ ਥਾਣਾ ਲਾਡੂਵਾਲ ਜਿਲਾ ਲੁਧਿਆਣਾ ਦਰਜ ਰਜਿਸਟਰ ਕਰਕੇ ਤਫਤੀਸ਼ ਅਸਲ ਵਿਚ ਲਿਆਉਂਦੀ।



ਬਾ, ਸ਼੍ਰੀ ਕੇਸ਼ ਸ਼ਰਮਾ ਆਈ.ਪੀ.ਐਸ. ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਤੋਂ ਇਸ ਅਸਥਾਨੀ ਰਟਿਆਲ ਆਈ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜਨ-3 ਲੁਧਿਆਣਾ ਅਤੇ ਸ੍ਰੀ ਬਲਵਿੰਦਰ ਸਿੰਘ ਗਿੱਲ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਅਫਸਰ ਥਾਣਾ ਲਾਡੂਵਾਲ ਇੰਸ, ਜਸਵੀਰ ਸਿੰਘ ਦੀ ਅਗਵਾਈ ਹੇਠ ਲੁੱਟਾਂ ਖੋਹਾਂ ਅਤੇ ਚੋਰਾਂ ਵਿਰੁਧ ਵਿਧੀ ਮੁਹਿੰਮ ਤਹਿਤ ਮਿਤੀ 27,104 2022 ਨੂੰ ਮੁਖਬਰ ਖਾਸ ਦੀ ਇਤਲਾਹ ਤੇ ਜਾਣਾ ਲਾਡੂਵਾਲ ਦੀ ਪੁਲਿਸ ਪਾਰਟੀ ਨੇ ਵੰਬਰਾਂ ਪੇਸ਼ ਨਵਾਂ ਬਾਈਪਾਸ ਪੁਲ ਹੇਠਾਂ ਪਿੰਡ ਬੰਗਾ ਕਲਾ ਪਾਸ ਦੌਰਾਨੇ ਚੈਕਿੰਗ ਇਕ ਬਲੇਰ ਮਹਿੰਦਰਾ ਪਿਕਅਪ ਨੰਬਰੀ PB 10-DZ-8183 ay after for fre 10 at her fit 03 the forefer t 15/15 fac ਬ੍ਰਾਮਦ ਕੀਤਾ ਗਿਆ ਹੈ। ਬਾਕੀ ਚੋਰੀ ਦਾ ਮਾਲ ਦੋਸ਼ੀਆਂ ਨੇ ਨਸ਼ਾ ਬਾਈਪਾਸ ਮੇਲ ਕਿਸੇ ਮੁੰਨਸਾਨ ਜਗਾਹ ਤੇ ਲੁਕਾ ਪਾ ਰੱਖਿਆ ਸੀ. ਬ੍ਰਾਮਦ ਕੀਤਾ। ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਢੁਕਵਾਂ ਪੁਲਿਸ ਰਿਮਾਂਡ ਹਾਸਲ ਕਰਕੇ ਉਪਰੋਕਤ ਦੋਸ਼ੀਆ ਪਾਸੋ 161 ਗੋਤੇ ਦੀਆਂ ਘਿਓ ਦੀਆਂ ਪੇਟੀਆਂ (15 ਕਿਓ ਦੇ ਟੀਨ ਦੇਰ ਬਾਮਦ ਕਵਿ ਅਤੇ ਦੁਸੀਆ ਪਾਸ ਹੋਰ ਪੁੱਛ ਗਿੱਛ ਕਰਕੇ ਹੋਰ ਵਾਰਦਾਤਾਂ ਬਾਰੇ ਪਤਾ ਕੀਤੀ ਜਾ ਰਿਹਾ ਹੈ।


Story You May Like