The Summer News
×
Friday, 10 May 2024

ਧੁੰਦ ਦੇ ਕਾਰਨ ਤਿੰਨ ਵਹੀਕਲਾਂ ਦੀ ਹੋਈ ਜ਼ਬਰਦਸਤ ਟੱ.ਕਰ

ਅਬੋਹਰ  :ਅਬੋਹਰ ਦੇ ਨਾਲ ਲੱਗਦੇ ਹਨੁਮਾਨਗੜ੍ਹ ਰੋਡ ਤੇ ਪਿੰਡ ਸਿੰਘਪੁਰ ਦੇ ਨੇੜੇ ਘਣੀ ਧੁੰਦ ਕਰਕੇ ਸੜਕ ਹਾਦਸਾ ਵਾਪਰ ਗਿਆ ਤਿੰਨ ਵਹੀਕਲ ਆਪਸ ਦੇ ਵਿੱਚ ਟਕਰਾ ਗਏ ਜਿਸ ਕਰਕੇ ਸੜਕ ਜਾਮ ਹੋ ਗਈ ਇਕ ਘੰਟੇ ਤੱਕ ਸੜਕ ਜਾਮ ਰਹੀ ਹੈ ਦੱਸਿਆ ਜਾ ਰਿਹਾ ਹੈ ਜਿੱਥੇ ਟਰੈਫਿਕ ਵਿਵਸਥਾ ਪ੍ਰਭਾਵਿਤ ਹੋਈ ਉਥੇ ਹੀ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ ਹੈ।

Story You May Like