The Summer News
×
Saturday, 11 May 2024

ਹਮਲਾਵਰ ਵਲੋਂ ਕੀਤਾ ਗਿਆ ਇੱਕ ਅਜਿਹਾ ਕ/ਤਲ.. ਕਿ ਦੇਖ ਤੁਹਾਡੀ ਵੀ ਕੰਬ ਜਾਵੇਗੀ ਰੂਹ

ਅੰਮ੍ਰਿਤਸਰ : ਅਜਨਾਲਾ ਦੇ ਪਿੰਡ ਕੰਦੋਵਾਲੀਆ 'ਚ ਟਰਿਪਲ ਮਰਡਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਰਾ ਨੇ ਹੀ ਆਪਣੇ ਦੁਸਰੇ ਭਰਾ ਦਾ ਘਰ ਉਜਾੜ ਦਿੱਤਾ
ਹੈ। ਜਿਸ 'ਚ ਉਸਨੇ ਆਪਣੀ ਹੀ ਮਾਂ, ਭਰਜਾਈ ਤੇ ਢਾਈ ਸਾਲਾ ਭਤੀਜੇ ਦਾ ਕ||ਤਲ ਕਰ ਦਿੱਤਾ। ਦੱਸ ਦੇਈਏ ਕਿ ਹਮਲਾਵਰ ਕ||ਤਲ ਕਰਨ ਤੋਂ ਬਾਅਦ ਆਪ ਹੀ ਥਾਣੇ ਪੇਸ਼ ਹੋ ਗਿਆ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨ||ਸ਼ੇ ਦਾ ਆਦੀ ਹੈ।ਮੌਕੇ ਤੇ ਹੀ ਪੁਲਿਸ ਮਾਮਲੇ ਦੀ ਜਾਂਚ ਕਰਨ ਲਈ ਪਹੁੰਚ ਚੁੱਕੀ ਹੈ। ਫਿਲਹਾਲ ਕ||ਤਲ ਕਰਨ ਦੇ ਕਾਰਨਾਂ ਦਾ ਹਜੇ ਪਤਾ ਨਹੀਂ ਲੱਗ ਪਾਇਆ।

Story You May Like