The Summer News
×
Wednesday, 15 May 2024

ਪ੍ਰੇਮਿਕਾ ਵੱਲੋਂ 5 ਲੱਖ ਰੁਪਏ ਵਾਪਸ ਨਾ ਕਰਨ ਤੇ , ਪ੍ਰੇਮੀ ਨੇ ਚੁੱਕਿਆ ਖੌਫ* ਨਾਕ ਕਦਮ

ਗੁਰਦਾਸਪੁਰ : ਗੁਰਦਾਸਪੁਰ ਪਿੰਡ ਰਾਏਪੁਰ ਵਿਚ ਇਕ ਪ੍ਰੇਮਿਕਾ ਵੱਲੋਂ 5 ਲੱਖ ਰੁਪਏ ਵਾਪਸ ਨਾ ਕਰਨ ਤੇ ਪ੍ਰੇਮੀ ਵਲੋਂ ਆਪਣੀ ਹੀ ਪ੍ਰੇਮਿਕਾ ਦੇ ਘਰ ਪਹੁੰਚ ਕੇ ਜ਼ਹਿ/ ਰੀਲੀ ਚੀਜ਼ ਨਿਗਲ ਕੇ ਆ+ ਤ+ ਮ+ ਹੱ+ ਤਿ+ ਆ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸ ਦੇਈਏ ਕਿ ਘਟਨਾਂ ਦੀ ਸੂਚਨਾ ਮਿਲਦੇ ਹੀ ਬਹਿਰਾਮਪੁਰ ਪੁਲਿਸ ਨੇ ਮ੍ਰਿ* ਤਕ ਦੇਹ ਨੂੰ ਕਬਜ਼ੇ ਵਿੱਚ ਲੈਕੇ ਪੋਸਟਾਰਟਮ ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਦਿੰਦੇ ਮੌਕੇ ਥਾਣਾ ਮੁਖੀ ਬਹਿਰਾਮਪੁਰ ਸਾਹਿਲ ਚੌਧਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਪਿੰਡ ਰਾਏਪੁਰ ਵਿਖੇ ਇਕ ਘਰ ਇੱਕ ਵਿਅਕਤੀ ਵੱਲੋਂ ਆ* ਤ* ਮ-ਹੱ*ਤਿ*ਆ ਕਰ ਲਈ ਹੈ, ਜਦ ਮੌਕੇ 'ਤੇ ਪਹੁੰਚੇ ਕੇ ਜਾਂਚ ਪੜਤਾਲ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਮਿ੍ਤ.ਕ ਬਲਵਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਐਬਲਖੈਰ (ਗੁਰਦਾਸਪੁਰ) ਦਾ ਬਲਜੀਤ ਕੌਰ ਵਾਸੀ ਰਾਏਪੁਰ ਨਾਲ ਨਾਜਾ$ ਇਜ਼ ਸਬੰਧ ਸਨ। ਉਸ ਵੱਲੋ ਇਸ ਕੋਲੋਂ 5 ਲੱਖ ਰੁਪਏ ਉਧਰ ਲੈ ਹੋਏ ਸਨ ਪਰ ਵਾਰ- ਵਾਰ ਮੰਗਣ ਤੇ ਵਾਪਸ ਨਹੀਂ ਸੀ ਕਰ ਰਹੀ ਜਿਸ ਕਾਰਨ ਉਸ ਵੱਲੋਂ ਉਸ ਦੇ ਘਰ ਪਹੁੰਚ ਕੇ ਜ਼,ਹਿਰ ਖਾ ਕੇ ਆ$ ਤ*ਮ-ਹੱ+ ਤਿ" ਆ ਕਰ ਲਈ ਹੈ ਪੁਲਿਸ ਵੱਲੋਂ ਦੋਸ਼ੀ ਬਲਜੀਤ ਕੌਰ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਔਰਤ ਦੀ ਗਿ੍ਫ਼ਤਾਰ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Story You May Like