The Summer News
×
Sunday, 28 April 2024

ਅਮਰੀਕਾ 'ਚ ਮਸ਼ਹੂਰ ਭਰਤਨਾਟਿਅਮ ਡਾਂਸਰ ਅਮਰਨਾਥ ਘੋਸ਼ ਦਾ ਕ/ਤਲ

ਅਮਰੀਕਾ ਵਿੱਚ ਇੱਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਵਾਰ ਬਦਮਾਸ਼ਾਂ ਨੇ ਮਸ਼ਹੂਰ ਭਰਤਨਾਟਿਅਮ ਡਾਂਸਰ ਅਮਰਨਾਥ ਘੋਸ਼ ਦਾ ਕਤਲ ਕਰ ਦਿੱਤਾ। ਘੋਸ਼ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ, ਉਸ ਦੀ ਮਾਂ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੇ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਨਫ਼ਰਤੀ ਅਪਰਾਧ ਦਾ ਇਹ ਮਾਮਲਾ ਸੇਂਟ ਲੁਈਸ, ਮਿਸੂਰੀ ਵਿੱਚ ਸਾਹਮਣੇ ਆਇਆ ਹੈ।


ਅਮਰੀਕਾ ਵਿੱਚ ਇੱਕ ਹੋਰ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਵਾਰ ਬਦਮਾਸ਼ਾਂ ਨੇ ਮਸ਼ਹੂਰ ਭਾਰਤਨਾਟਿਅਮ ਡਾਂਸਰ ਅਮਰਨਾਥ ਘੋਸ਼ ਦਾ ਕਤਲ ਕਰ ਦਿੱਤਾ। ਘੋਸ਼ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ, ਉਸ ਦੀ ਮਾਂ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੇ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਨਫ਼ਰਤੀ ਅਪਰਾਧ ਦਾ ਇਹ ਮਾਮਲਾ ਸੇਂਟ ਲੁਈਸ, ਮਿਸੂਰੀ ਵਿੱਚ ਸਾਹਮਣੇ ਆਇਆ ਹੈ।

Story You May Like